ਮੋਹਯਾਲ ਸਭਾ ਨੇ ਮਨਾਇਆ ਵਨ ਮਹਾਂ ਉਤਸਵ, ਸਾਬਕਾ ਰਾਜਪਾਲ ਛਿੱਬੜ ਨੇ ਲਗਾਏ ਬੂਟੇ
ਨਸ਼ਾ ਵਿਰੋਧੀ ਮੁਹਿੰਮ ਚਲਾਵੇਗੀ ਮੋਹਯਾਲ ਸਭਾ : ਵੀ.ਕੇ. ਵੈਦ ਐਸ.ਏ.ਐਸ. ਨਗਰ, 15 ਜੁਲਾਈ : ਮੋਹਯਾਲ ਸਭਾ ਮੋਹਾਲੀ ਵਲੋਂ ਵਨ ਮਹਾਂ ਉਤਸਵ ਮਨਾਇਆ ਗਿਆ| ਸਾ ਦੇ ਪ੍ਰਧਾਨ ਵੀ.ਕੇ. ਵੈਦ ਦੀ ਅਗਵਾਈ ਹੇਠ ਮਨਾਏ ਗਏ ਉਤਸਵ ਦੌਰਾਨ ਮਾਜਰਾ ( ਮੁੱਲਾਂਪੁਰ ) ਸਥਿਤ ਪੀ ਐਸ ਪੀ ਸੀ ਐਲ ਦੇ 220 ਕੇ.ਵੀ. ਸਬ ਸਟੇਸ਼ਨ ਅਤੇ ਫੇਜ਼ 3ਬੀ2 ਦੇ ਪਾਰਕ […]




