ਪੰਜਾਬ ਪੁਲਿਸ ਦੇ ਜਵਾਨ ਦੀ ਨਵੀਂ ਕਿਤਾਬ ‘ਸਿੰਘ ਗੁਰੂ ਦੇ ਪਿਆਰੇ’ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਰਿਲੀਜ਼
ਜਲੰਧਰ – ਅੱਜ ਜਲੰਧਰ ਵਿੱਖੇ ਉਭਰਦੇ ਪੰਜਾਬੀ ਲਿਖਾਰੀ ਧਾਰਮਿਕ ਕਵੀ ਸ਼੍ਰੀ ਨਛੱਤਰ ਸਿੰਘ ਸੰਧੂ ਘੁਮਿਆਰਾ ਦੀ ਨਵੀਂ ਕਿਤਾਬ “ਸਿੰਘ ਗੁਰੂ ਦੇ ਪਿਆਰੇ’’ ਦੀ ਰਿਲੀਜ਼ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ, ਕਮਿਸ਼ਨਰ ਪੁਲਿਸ, ਜਲੰਧਰ ਨੇ ਕਰਦਿਆਂ ਹੋਇਆ ਇਹ ਕਿਹਾ ਕੇ ਨਛੱਤਰ ਸਿੰਘ ਸੰਧੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਹਾੜਾ ਪ੍ਰਕਾਸ਼ ਉਤਸਵ ਮੌਕੇ ਤੇ ਇਹ […]