April 24, 2026

ਬੰਗਾਲ ਵਾਰੀਅਰਸ ਨੇ ਪਟਨਾ ਪਾਈਰੇਟਸ ਨੂੰ 35-26 ਨਾਲ ਹਰਾਇਆ

ਚੇਨਈ – ਬੰਗਾਲ ਵਾਰੀਅਰਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਮੈਚ ‘ਚ 35-26 ਨਾਲ ਹਰਾਇਆ। ਰੇਡਰ ਮਨਿੰਦਰ ਸਿੰਘ (ਦਸ ਅੰਕ) ਅਤੇ ਡਿਫੈਂਡਰ ਰਿੰਕੂ ਨਾਰਵਾਲ (ਪੰਜ ਅੰਕ) ਨੇ ਬੰਗਾਲ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਦੂਜੇ ਹਾਫ ‘ਚ ਬੰਗਾਲ ਨੇ ਦੋ ਵਾਰ ਆਲਆਊਟ ਕੀਤਾ। ਇਸ […]

ਅਮਰੀਕਾ ਨਾਲ ਵਾਰਤਾ ਕਰਨਾ ਬੇਕਾਰ ਹੈ : ਹਸਨ ਰੂਹਾਨੀ

ਅਮਰੀਕਾ ਵਿਰੁੱਧ ਹਮਲਾਵਰ ਰਵੱਈਆ ਅਪਨਾਉਂਦੇ ਹੋਏ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਵਾਰਤਾ ਕਰਨਾ ਬੇਕਾਰ ਹੈ। ਕਿਉਂਕਿ ਵਿਸ਼ਵ ਸ਼ਕਤੀਆਂ ਦੇ ਨਾਲ ਤੇਹਰਾਨ ਦਾ ਪਰਮਾਣੂ ਸਮਝੌਤਾ ਹੋਰ ਕਮਜ਼ੋਰ ਹੋਵੇਗਾ। ਰੂਹਾਨੀ ਨੇ ਸਤਿਹ ਤੋਂ ਹਵਾ ਵਿਚ ਮਾਰ ਕਰਨ ਵਾਲੀ ਲੰਬੀ ਦੂਰੀ ਦੀ ਮਿਜ਼ਾਈਲ ਪ੍ਰਣਾਲੀ ਬਾਵਰ-373 ਦੇ ਉਦਘਾਟਨ ਦੌਰਾਨ ਆਪਣੇ ਭਾਸ਼ਣ ਵਿਚ […]

ਰਾਜਨਾਥ ਨੇ ਹੈੱਡਕੁਆਰਟਰ ਤੋਂ ਸ਼ੁਰੂ ਕੀਤੇ ਫ਼ੌਜ ’ਚ ਸੁਧਾਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾ ’ਚ ਸੁਧਾਰਾਂ ਦੇ ਪਹਿਲੇ ਪੜਾਅ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ’ਚ ਸੈਨਾ ਦੇ ਹੈੱਡਕੁਆਰਟਰ ’ਤੇ ਤਾਇਨਾਤ 206 ਅਧਿਕਾਰੀਆਂ ਦੇ ਤਬਾਦਲੇ ਵੀ ਸ਼ਾਮਲ ਹਨ। ਉਨ੍ਹਾਂ ਮਨੁੱਖੀ ਹੱਕਾਂ ਦੇ ਮੁੱਦੇ ’ਤੇ ਵੱਖਰਾ ਵਿਜੀਲੈਂਸ ਸੈੱਲ ਅਤੇ ਜਥੇਬੰਦੀ ਬਣਾਉਣ ਦਾ ਐਲਾਨ ਵੀ ਕੀਤਾ ਹੈ। ਪਿਛਲੇ ਸਾਲ ਫ਼ੌਜ ਨੇ ਸੁਧਾਰਾਂ ਦੀ ਯੋਜਨਾ ਨੂੰ […]