CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ
ਨਵੀਂ ਦਿੱਲੀ – ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਸੀ.ਬੀ.ਆਈ. ਦੀ ਗ੍ਰਿਫਤ ‘ਚ ਪੁੱਜੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਵੀਰਵਾਰ ਦੀ ਰਾਤ ਸਲਾਖਾਂ ਦੇ ਪਿੱਛੇ ਬੀਤੀ। ਦਿੱਲੀ ਦਾ ਰਾਊਜ ਐਵੇਨਿਊ ਕੋਰਟ ਵਲੋਂ ਉਨ੍ਹਾਂ ਨੂੰ 26 ਅਗਸਤ ਤੱਕ ਕਸਟਡੀ ‘ਚ ਭੇਜ ਦਿੱਤਾ ਗਿਆ ਹੈ। ਵੀਰਵਾਰ ਰਾਤ ਹਿਰਾਸਤ ਦੌਰਾਨ ਪੀ. ਚਿਦਾਂਬਰਮ ਦੇ ਘਰ ਤੋਂ ਹੀ ਉਨ੍ਹਾਂ ਲਈ ਡਿਨਰ […]




