April 24, 2026

ਸ਼ੂਟਰ ਅੰਜੁਮ ਮੌਦਗਿਲ, ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਅਤੇ ਫੁੱਟਬਾਲਰ ਗੁਰਪ੍ਰੀਤ ਸਿੰਘ ਸੰਧੂ ਦੀ ‘ਅਰਜੁਨਾ ਐਵਾਰਡ’ ਲਈ ਸਿਫਾਰਸ਼

ਅਥੈਲਿਟਕ ਕੋਚ ਮਹਿੰਦਰ ਸਿੰਘ ਢਿੱਲੋਂ ਦੇ ਨਾਮ ਦੀ ‘ਦਰੋਣਾਚਾਰੀਆ ਐਵਾਰਡ’ ਲਈ ਸਿਫਾਰਸ਼ ਚੰਡੀਗੜ – “ਖੇਡ ਜਗਤ ਵਿੱਚ ਪੰਜਾਬ ਦੀ ਸਰਦਾਰੀ ਮੁੜ ਕਾਇਮ ਹੋਣ ਜਾ ਰਹੀ ਹੈ ਕਿਉਂ ਜੋ ‘ਅਰਜੁਨਾ ਐਵਾਰਡ’ , ‘ਦਰੋਣਾਚਾਰੀਆ ਐਵਾਰਡ’ ਲਈ ਐਲਾਨੀ ਗਈ ਸੂਚੀ ਵਿਚ ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਇਸਦੀ ਤਸਦੀਕ ਕਰਦੀ ਹੈ। ਉਹ ਦਿਨ ਦੂਰ ਨਹੀਂ ਜਦੋਂ ਮੌਜੂਦਾ ਸਰਕਾਰ ਦੇ ਉੱਦਮਾਂ […]

ਹਸਪਤਾਲ ਚ ਸਾਰੀਆਂ ਸੇਵਾਵਾਂ ਬਹਾਲ, ਵਾਰਡ ਚ ਵਾਪਸ ਭੇਜੇ ਗਏ ਮਰੀਜ਼

ਦਿੱਲੀ ਸਥਿਤ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਕੰਪਲੈਕਸ ਵਿਚ ਅੱਗ ਲੱਗਣ ਦੀ ਘਟਨਾ ਦੇ ਇਕ ਦਿਨ ਬਾਅਦ ਐਤਵਾਰ ਨੂੰ ਹਸਪਤਾਲ ਨੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ ਜਿਨ੍ਹਾਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਸੀ, ਉਨ੍ਹਾਂ ਨੂੰ ਮੁੜ ਤੋਂ ਵਾਰਡ ‘ਚ ਵਾਪਸ ਲਿਜਾਇਆ ਗਿਆ। […]

ਇਕ-ਦੂਜੇ ਖ਼ਿਲਾਫ਼ ਨਹੀਂ ਵਿਗਿਆਨ ਅਤੇ ਧਰਮ: ਵਿਦਿਆ ਬਾਲਨ

ਨਵੀਂ ਫਿਲਮ ‘ਮਿਸ਼ਨ ਮੰਗਲ’ ’ਚ ਰੱਬ ਤੋਂ ਡਰਨ ਵਾਲੀ ਇਸਰੋ ਵਿਗਿਆਨੀ ਦਾ ਕਿਰਦਾਰ ਨਿਭਾ ਰਹੀ ਵਿਦਿਆ ਬਾਲਨ ਨੇ ਕਿਹਾ ਹੈ ਕਿ ਧਰਮ ਅਤੇ ਵਿਗਿਆਨ ਇਕ-ਦੂਜੇ ਖ਼ਿਲਾਫ਼ ਨਹੀਂ ਹਨ ਸਗੋਂ ਉਹ ਇਕੱਠਿਆਂ ਵਿਚਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਇਨਸਾਨ ਦੀ ਬਹੁਪੱਖੀ ਪਛਾਣ ਹੋ ਸਕਦੀ ਹੈ ਪਰ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਧਰਮ ਦੀ […]