ਵੀਡੀਓ ਕਾਨਫਰੰਸ ਰਾਹੀ ਰਾਸ਼ਟਰੀ ਪੱਧਰ ਉੱਤੇ ‘ਪੋਸ਼ਣ ਮਾਹ’ ਦੀ ਕਾਰਜ ਯੋਜਨਾ ਦਾ ਜਾਇਜਾ
ਸਿਹਤ ਅਤੇ ਪੋਸ਼ਟਿਕ ਭੋਜਣ ਬਾਰੇ ਜਾਗਰੂਕਤਾ ਪੈਦਾ ਕਰਣ ਲਈ ਸੂਬੇ ਭਰ ਵਿੱਚ ਮੁੰਹਿਮ ਆਰੰਭੀ ਗਈ ਚੰਡੀਗੜ੍ਹ – ਦੇਸ਼ ਭਰ ਵਿੱਚ ‘ਪੋਸ਼ਣ ਮਾਹ’ ਦੇ ਸਬੰਧ ਵਿੱਚ ਕਾਰਜਯੋਜਨਾ ਦਾ ਅੱਜ ਨੀਤੀ ਆਯੋਗ ਦੇ ਮੈਂਬਰ (ਸਿਹਤ ਅਤੇ ਪੌਸ਼ਟਿਕਤਾ) ਡਾ. ਵਿਨੋਦ ਕੇ ਪਾਲ ਅਤੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਬਿੰਦਰਾ ਪੰਵਾਰ ਦੀ ਪ੍ਰਧਾਨਗੀ […]




