ਕਾਰ-ਮੋਟਰਸਾਈਕਲਾਂ ਦੀ ਟੱਕਰ ‘ਚ 1 ਦੀ ਮੌਤ-3 ਜ਼ਖਮੀ
ਭਵਾਨੀਗੜ੍ਹ – ਅੱਜ ਦੁਪਹਿਰ ਇੱਥੇ ਕਾਕੜਾ ਰੋਡ ਤੇ ਅਲਪਾਈਨ ਪਬਿਲਕ ਸਕੂਲ ਦੀ ਨੇੜੇ ਇੱਕ ਆਲਟੋ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਸਮੇਤ ਤਿੰਨ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਵਾਸੀ ਕਾਕੜਾ ਆਪਣੀ ਆਲਟੋ ਕਾਰ ਤੇ ਭਵਾਨੀਗੜ੍ਹ ਤੋਂ […]




