ਇਸਲਾਮਿਕ ਸਟੇਟ ਦਾ ਮੁਖੀ ਬਗ਼ਦਾਦੀ ਹਲਾਕ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਿਸ਼ੇਸ਼ ਬਲਾਂ (ਸੀਕ੍ਰੇਟ ਯੂਐੱਸ ਸਪੈਸ਼ਲ ਫੋਰਸਿਜ਼) ਨੇ ਉੱਤਰ-ਪੱਛਮੀ ਸੀਰੀਆ ’ਚ ਇਕ ਮੁਹਿੰਮ ਦੌਰਾਨ ਇਸਲਾਮਿਕ ਸਟੇਟ (ਆਈਐੱਸ) ਦੇ ‘ਜ਼ਾਲਿਮ’ ਆਗੂ ਅਬੂ ਬਕਰ ਅਲ-ਬਗ਼ਦਾਦੀ ਨੂੰ ਮਾਰ ਮੁਕਾਇਆ ਹੈ। ਸੰਸਾਰ ਦਾ ਨੰਬਰ ਇਕ ਅਤਿਵਾਦੀ ਬਗ਼ਦਾਦੀ ਕਈ ਚਿਰ ਹਥਿਆਰਬੰਦ ਬਲਾਂ ਦੀ ਪਹੁੰਚ ਤੋਂ ਬਾਹਰ ਸੀ। ਟਰੰਪ ਨੇ ਕਿਹਾ ਕਿ […]




