May 7, 2026

ਗਾਂਗੁਲੀ ਨੇ ਕੋਹਲੀ ਤੇ ਰੋਹਿਤ ਨਾਲ ਗੱਲਬਾਤ ਕੀਤੀ

ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਅੱਜ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਇੱਥੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਭਾਰਤੀ ਕ੍ਰਿਕਟ ਟੀਮ ਦੀਆਂ ਅੱਗੇ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ […]

ਮੈਸੀ ਦੇ ਗੋਲ ਨਾਲ ਬਾਰਸੀਲੋਨਾ ਜਿੱਤਿਆ

ਲਿਓਨਲ ਮੈਸੀ ਦੇ ਰਿਕਾਰਡ ਗੋਲ ਨਾਲ ਬਾਰਸੀਲੋਨਾ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐੱਫ’ ’ਚ ਸਲੇਵੀਆ ਪਰਾਗ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ। ਮੈਸੀ ਨੇ ਤੀਜੇ ਹੀ ਮਿੰਟ ’ਚ ਸਲੇਵੀਆ ਦੇ ਗੋਲਕੀਪਰ ਓਂਦਰੇਜ ਕੋਲਾਰ ਨੂੰ ਚਕਮਾ ਦੇ ਕੇ ਬਾਰਸੀਲੋਨ ਨੂੰ ਬੜ੍ਹਤ ਦਿਵਾਈ। ਉਹ ਚੈਂਪੀਅਨਜ਼ ਲੀਗ ’ਚ ਲਗਾਤਾਰ 15 ਸੈਸ਼ਨ […]

ਰੋਹਿਤ ਸ਼ਰਮਾ ਸਿਖਰਲੇ ਦਸ ਬੱਲੇਬਾਜ਼ਾਂ ਵਿੱਚ

ਰੋਹਿਤ ਸ਼ਰਮਾ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਦੇ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਰੋਹਿਤ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਗੌਤਮ ਗੰਭੀਰ ਇਹ ਸਿਹਰਾ ਹਾਸਲ ਕਰ ਚੁੱਕੇ ਹਨ। ਰੋਹਿਤ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਨਵੀਂ ਭੂਮਿਕਾ ਵਿੱਚ ਉਤਰਦਿਆਂ […]