May 5, 2026

ਟੀਮ ਓਲੰਪਿਕ ਕੁਆਲੀਫਾਈ ਕਰਨ ਲਈ ਆਸਵੰਦ: ਸੁਸ਼ੀਲਾ

ਭੁਬਨੇਸ਼ਵਰ – ਮਿੱਡਫੀਲਡਰ ਸੁਸ਼ੀਲਾ ਚਾਨੂ ਨੂੰ ਭਰੋਸਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਸਫਲ ਰਹੇਗੀ ਕਿਉਂਕਿ ਬੀਤੇ ਤਿੰਨ ਸਾਲਾਂ ਵਿੱਚ ਟੀਮ ਨੇ ਕਾਫ਼ੀ ਸੁਧਾਰ ਕੀਤਾ ਹੈ। ਭਾਰਤੀ ਟੀਮ ਨੇ 36 ਸਾਲ ਮਗਰੋਂ ਰੀਓ ਓਲੰਪਿਕ-2016 ਵਿੱਚ ਥਾਂ ਬਣਾਈ ਸੀ। ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਥਾਂ ਬਣਾਉਣ ਲਈ […]

ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ

ਟੋਕੀਓ – ਜਪਾਨ ਦੇ ਰਾਜਾ ਨਾਰੂਹਿਤੋ ਦੇ ਭਲਕੇ ਮੰਗਲਵਾਰ ਨੂੰ ਹੋਣ ਵਾਲੇ ਰਾਜਤਿਲਕ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ 30 ਵਿਸ਼ਵ ਆਗੂ ਸ਼ਾਮਲ ਹੋਣਗੇ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਨਾਰੂਹਿਤੋ ਉਨ੍ਹਾਂ ਦੇ ਪਿਤਾ ਅਕੀਹਿਤੋ ਵੱਲੋਂ ਰਾਜਪਾਟ ਛੱਡੇ ਜਾਣ ਤੋਂ ਬਾਅਦ ਪਹਿਲੀ ਮਈ, 2018 ਨੂੰ ਰਾਜ-ਗੱਦੀ ’ਤੇ ਬੈਠੇ ਸਨ। ਉਹ ਜਪਾਨ ਦੇ 126ਵੇਂ […]

ਵਾਨੂਆਤੂ ਵਿੱਚ ਭੂਚਾਲ ਦੇ ਝਟਕੇ

ਸਿਡਨੀ – ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਵਾਨੂਆਤੂ ਵਿਚ ਅੱਜ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ| ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਕੇਂਦਰ ਮੁਤਾਬਕ ਸਥਾਨਕ ਸਮੇਂ ਮੁਤਾਬਕ ਲੱਗਭਗ 2 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.4 ਮਾਪੀ ਗਈ| ਭੂਚਾਲ ਦਾ ਕੇਂਦਰ 19.0408 ਦੱਖਣੀ ਅਕਸ਼ਾਂਸ਼ ਅਤੇ 169.4528 ਪੂਰਬੀ ਦੇਸ਼ਾਂਤਰ ਤੇ […]