ਹੈਦਰਾਬਾਦ ਤੇ ਇੰਦੌਰ ਵਿੱਚ ਅੱਗ ਲੱਗਣ ਕਾਰਨ ਜਾਨ ਤੇ ਮਾਲ ਦਾ ਭਾਰੀ ਨੁਕਸਾਨ
ਨਵੀਂ ਦਿੱਲੀ – ਹੈਦਰਾਬਾਦ ਤੇ ਮੱਧ ਮ੍ਰਦੇਸ਼ ਦੇ ਇੰਦੌਰ ਵਿੱਚ ਅੱਜ ਭਿਆਨਕ ਅੱਗ ਲੱਗਣ ਨਾਲ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ| ਹੈਦਰਾਬਾਦ ਦੇ ਐਲਬੀਨਗਰ ਵਿੱਚ ਇੱਲ ਨਿੱਜੀ ਬਾਲ ਹਸਪਤਾਲ ਵਿੱਚ ਤੜਕੇ ਅੱਗ ਲੱਗ ਜਾਣ ਨਾਲ ਇੱਕ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ| ਉਧਰ ਇੰਦੌਰ ਵਿੱਚ ਭਿਆਨਕ […]




