May 8, 2026

ਕੈਨੇਡਾ ਚੋਣਾਂ 2019 ਜਸਟਿਨ ਟਰੂਡੋ ਨੂੰ ਸਤਾ ਰਿਹੈ ਹਾਰ ਦਾ ਡਰ

ਕੈਨੇਡਾ ‘ਚ ਆਮ ਚੋਣਾਂ ਹੋਣੀਆਂ ਹਨ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਆਖਿਆ ਹੈ ਕਿ ਅਸੀਂ ਹਰ ਇਕ ਵੋਟ ਲਈ ਲੜੇ। ਉਨ੍ਹਾਂ ਇਹ ਵੀ ਮੰਨਿਆ ਕਿ ਚੋਣਾਂ ‘ਚ ਉਨ੍ਹਾਂ ਦੇ ਵਿਰੋਧੀਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੀ ਹਨ। ਐਗਜ਼ਿਟ ਪੋਲ ਮੁਤਾਬਕ ਟਰੂਡੋ ਅਤੇ ਲਿਬਰਲ ਪਾਰਟੀ ਦਾ ਆਪਣੇ ਵਿਰੋਧੀ […]

ਫਿਲੀਪੀਂਸ ਚ ਰਾਸ਼ਟਰਪਤੀ ਕੋਵਿੰਦ ਨੇ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ

ਮਨੀਲਾ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਭਾਵ ਐਤਵਾਰ ਨੂੰ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਕੋਵਿੰਦ ਵੀਰਵਾਰ ਨੂੰ ਫਿਲੀਪੀਂਸ ਦੀ ਆਪਣੀ 5 ਦਿਨੀਂ ਯਾਤਰਾ ‘ਤੇ ਪਹੁੰਚੇ ਹਨ। ਮੂਰਤੀ ਦੇ ਉਦਘਾਟਨ ਦੇ ਬਾਅਦ ਕੋਵਿੰਦ ਨੇ ਕਿਹਾ,”ਪ੍ਰਵਾਸੀ ਭਾਰਤੀਆਂ ਦੇ ਨਾਲ ਭਾਰਤ ਆਪਣੇ ਸੰਬੰਧਾਂ ਨੂੰ ਮਜ਼ਬੂਤ ਲਈ ਬਣਾਉਣ ਲਈ […]

ਦਿੱਲੀ ਦਾ ਦਿਲ ਤੋੜ ਕੇ ਬੰਗਾਲ ਬਣਿਆ ਨਵਾਂ ਚੈਂਪੀਅਨ

ਬੰਗਾਲ ਵਾਰੀਅਰਸ ਨੇ ਇਥੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ ਸ਼ਨੀਵਾਰ ਨੂੰ 39-34 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ। ਫਾਈਨਲ ਵਿਚ ਪਹਿਲੀ ਵਾਰ ਪਹੁੰਚੀ ਦਬੰਗ ਦਿੱਲੀ ਤੇ ਬੰਗਾਲ ਦੀ ਟੱਕਰ ਨਾਲ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ। ਚੈਂਪੀਅਨ ਬਣੀ ਬੰਗਾਲ ਦੀ ਟੀਮ ਨੂੰ 3 ਕਰੋੜ […]