May 10, 2026

ਰੋਹਿਤ ਨੇ ਸਚਿਨ ਤੇ ਸਹਿਵਾਗ ਦੀ ਕੀਤੀ ਬਰਾਬਰੀ

ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖ਼ਿਲਾਫ਼ ਸਲਾਮੀ ਬੱਲੇਬਾਜ਼ ਵਜੋਂ ਤੀਜੇ ਟੈਸਟ ਵਿੱਚ ਦੂਹਰਾ ਸੈਂਕੜਾ ਮਾਰ ਕੇ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੀ ਬਰਾਬਰੀ ਕਰਦਿਆਂ ਦੋ ਵੰਨਗੀਆਂ (ਇੱਕ ਰੋਜ਼ਾ ਅਤੇ ਟੈਸਟ) ਵਿੱਚ 200 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਰੋਹਿਤ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸੀ ਕਿ ਉਸ ਨੂੰ ਟੈਸਟ ਸਲਾਮੀ ਬੱਲੇਬਾਜ਼ ਵਜੋਂ ਆਪਣੀ ਨਵੀਂ ਭੂਮਿਕਾ ’ਚ […]

ਬੌਲੀਵੁੱਡ ’ਚ ਸੁਰੱਖਿਆ ਤੇ ਖੁਸ਼ਨੁਮਾ ਮਾਹੌਲ ਦੀ ਲੋੜ: ਬੌਬੀ ਦਿਓਲ

ਬੌਬੀ ਦਿਓਲ ਦੀ ਆਉਣ ਵਾਲੀ ਫਿਲਮ ‘ਹਾਊਸਫੁੱਲ 4’, ਬੌਲੀਵੁੱਡ ਦੀਆਂ ਉਨ੍ਹਾਂ ਵੱਡੀਆਂ ਫਿਲਮਾਂ ’ਚੋਂ ਇਕ ਹੈ, ਜਿਸ ਨੇ ਮੀਟੂ ਮੁਹਿੰਮ ਦੇ ਵਿਰੋਧ ਦਾ ਸਾਹਮਣਾ ਕੀਤਾ। ਜਿਸਮੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ‘ਹਾਊਸਫੁੱਲ 4’ ਦਾ ਨਿਰਦੇਸ਼ਨ ਕਰ ਰਹੇ ਸਾਜਿਦ ਖਾਨ ਨੇ ਇਸ ਫਿਲਮ ਤੋਂ ਆਪਣੇ ਪੈਰ ਪਿੱਛੇ ਕਰ ਲਏ ਸਨ। ਹੁਣ ਇਹ ਫਿਲਮ ਰਿਲੀਜ਼ ਹੋਣ […]

ਸਿਨੇਮਾ ਇਕ-ਦੂਜੇ ਨੂੰ ਜੋੜਨ ਦਾ ਕੰਮ ਕਰ ਰਿਹੈ: ਦੀਪਿਕਾ

ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜਦੋਂ ਲੋਕ ਇੱਕ ਦੂਜੇ ਤੋਂ ਦੂਰ ਹੋ ਰਹੇ ਹਨ, ਸਿਨੇਮਾ ਸਾਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਇਹ ਵਿਚਾਰ ਅੱਜ ਦੀਪਿਕਾ ਪਾਦੂਕੋਨ ਨੇ ਪ੍ਰਗਟਾਏ। ਮੁੰਬਈ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਆਪਣੇ ਕੰਮ ਲਈ ਕੋਈ ਵੀ ਕਿਰਦਾਰ ਨਿਭਾਅ ਸਕਦੀ ਹੈ। ਦੀਪਿਕਾ ਨੇ 21ਵੇਂ ਜੀਓ […]