May 10, 2026

ਪਾਕਿਸਤਾਨ ਕ੍ਰਿਕਟ ਬੋਰਡ ਨੇ ਖੋਹੀ ਸਰਫਰਾਜ਼ ਤੋਂ ਕਪਤਾਨੀ

ਪਹਿਲਾਂ ਵਨ-ਡੇ ਕ੍ਰਿਕਟ ਵਰਲਡ ਕੱਪ ਅਤੇ ਬਾਅਦ ‘ਚ ਸ਼੍ਰੀਲੰਕਾ ਦੀ ਯੁਵਾ ਟੀਮ ਤੋਂ ਹਾਰਨ ਦੇ ਚਲਦੇ ਸਰਫਰਾਜ਼ ਅਹਿਮਦ ਤੋਂ ਪਾਕਿਸਤਾਨ ਦੇ 2 ਫਾਰਮੈਟਾਂ ਦੀ ਕਪਤਾਨੀ ਖੋਹੀ ਗਈ ਹੈ। ਮਿਸਬਾਹ ਉਲ ਹੱਕ ਦੀ ਨਵੀਂ ਰਿਪੋਰਟ ‘ਚ ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣ ਦੀ ਗੱਲ ਕਹੀ ਗਈ ਹੈ।ਜਦਕਿ ਮੁਹੰਮਦ ਰਿਜ਼ਵਾਨ ਟੈਸਟ ਮੈਚ […]

ਪੋਂਪੀਓ ਤੇ ਨੇਤਨਯਾਹੂ ਨੇ ਖੇਤਰੀ ਵਿਕਾਸ ਤੇ ਕੀਤੀ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਸੁਰੱਖਿਆ ਮੁੱਦਿਆਂ ਅਤੇ ਈਰਾਨੀ ਸ਼ਾਸਨ ਦੇ ਹਾਨੀਕਾਰਕ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਯਤਨਾਂ, ਖੇਤਰੀ ਵਿਕਾਸ ਅਤੇ ਇਜ਼ਰਾਇਲ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਮੁੱਦਿਆਂ ‘ਤੇ ਰਚਨਾਤਮਕ ਚਰਚਾ ਕੀਤੀ।ਅਮਰੀਕੀ ਵਿਦੇਸ਼ ਮੰਤਰੀ ਨੇ ਤੁਰਕੀ ਦੀ ਯਾਤਰਾ ਤੋਂ […]

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਮਰਾਨ ਖਾਨ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਗਾਈ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ’ਤੇ ਪਾਕਿਸਤਾਨ ਸਰਕਾਰ ਵੱਲੋਂ ਲਗਾਈ 20 ਡਾਲਰ ਦੀ ਫੀਸ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ।ਮੁੱਖ ਮੰਤਰੀ ਨੇ ਆਪਣੇ ਟਵੀਟ ਜ਼ਰੀਏ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ, ‘‘ਮੈਂ […]