ਪੁੱਕਾ ਵਫਦ ਨੇ ਕੈਨੇਡਾ, ਵੈਨਕੂਵਰ ਵਿੱਚ ਭਾਰਤੀ ਕੌਂਸਲ ਜਨਰਲ ਨਾਲ ਕੀਤੀ ਮੁਲਾਕਾਤ
ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਇੱਕ ਵਫਦ ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਭਾਰਤੀ ਕੌਸਲ ਜਨਰਲ, ਸ਼੍ਰੀਮਤੀ ਅਭਿਲਾਸ਼ਾ ਜੋਸ਼ੀ ਨੂੰ ਭਾਰਤ ਦੇ ਕੰਸਲੇਟ ਜਨਰਲ, ਵੈਨਕੂਵਰ ਵਿੱਚ ਮਿਲਿਆ। ਕੈਨੇਡਾ ਇੰਟਰਨੈਸ਼ਨਲ ਅੇਜੁਕੇਸ਼ਨ ਕੰਸਟੋਰੀਅਮ ਦੇ ਬਾਨੀ ਸ਼੍ਰੀ ਕ੍ਰਿਸ਼ਨਾ ਮੂਰਤੀ ਵੀ ਇਸ ਮੋਕੇ ਤੇ ਮੌਜੂਦ ਸਨ। ਸ਼੍ਰੀਮਤੀ ਅਭਿਲਾਸ਼ਾ ਜੋਸ਼ੀ ਨੇ ਵਫਦ ਦਾ ਸਵਾਗਤ ਕੀਤਾ। […]




