May 7, 2026

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ.ਪੀ.ਐਸ.ਸੀ. ਦੇ ਸਾਬਕਾ ਮੈਂਬਰ ਡਾ. ਦਿਓਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਰਹਿ ਚੁੱਕੇ ਡਾ. ਹਰਭਜਨ ਸਿੰਘ ਦਿਓਲ (83) ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਦਿਓਲ ਆਪਣੇ ਪਿੱਛੇ ਪਤਨੀ ਬਲਵੰਤ ਕੌਰ ਅਤੇ ਪੰਜ ਧੀਆਂ ਛੱਡ ਗਏ ਹਨ।ਇਕ ਸ਼ੋਕ ਸੰਦੇਸ਼ ਵਿੱਚ […]

ਸੀਰੀਆ ਚ ISIS ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਰਹੇਗੀ ਜਾਰੀ : ਰੱਖਿਆ ਮੰਤਰੀ

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਸੀਰੀਆ ਵਿਚ ਸਾਲ 2014 ਤੋਂ ਜਾਰੀ ਆਈ.ਐੱਸ.ਆਈ.ਐੱਸ. ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਜਾਰੀ ਰਹੇਗੀ। ਟਰੰਪ ਦੇ ਤੁਰਕੀ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਐਸਪਰ ਦਾ ਇਹ ਬਿਆਨ ਆਇਆ ਹੈ। ਜੁਆਇੰਟ ਚੀਫਸ ਆਫ ਸਟਾਫ ਜਨਰਲ ਮਾਰਕ ਮਿਲੇ ਦੇ ਨਾਲ ਇਕ ਸੰਮੇਲਨ ਨੂੰ ਸੰਬੋਧਿਤ […]

ਕੈਲੀਫੋਰਨੀਆ ਅੱਗ ਕਾਰਨ ਮਸ਼ਹੂਰ ਹਸਤੀਆਂ ਸਣੇ ਕਈ ਲੋਕਾਂ ਨੂੰ ਖਾਲੀ ਕਰਨੇ ਪਏ ਘਰ

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਫਾਇਰ ਫਾਈਟਰਜ਼ ਨੇ ਕਈ ਇਲਾਕਿਆਂ ‘ਚ ਫੈਲੀ ਅੱਗ ਨੂੰ ਕਾਬੂ ਕੀਤਾ ਹੈ। ਸੋਮਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਗ ਪੱਛਮੀ ਲਾਸ ਏਂਜਲਸ ਦੇ ਇਲਾਕੇ ‘ਚ ਫੈਲੀ ਜਿਸ ਕਾਰਨ ਵੱਡੀਆਂ ਹਸਤੀਆਂ ਸਣੇ 10,000 ਲੋਕਾਂ ਨੂੰ ਘਰ ਖਾਲੀ ਕਰਨੇ ਪਏ। ਜ਼ਿਕਰਯੋਗ ਹੈ ਕਿ 23 ਅਕਤੂਬਰ ਤੋਂ […]