ਅਭਿਨਵ ਬਿੰਦਰਾ ਵੱਲੋਂ ਜ਼ਰੀਨ ਦੀ ਹਮਾਇਤ
ਭਾਰਤ ਦੇ ਇਕਲੌਤੇ ਓਲੰਪਿਕ ਨਿੱਜੀ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਅੱਜ ਅਗਲੇ ਸਾਲ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਨਿਕਹਤ ਜ਼ਰੀਨ ਦੀ ਮੁੱਕੇਬਾਜ਼ ਐੱਮਸੀ ਮੇਰੀਕੌਮ ਖ਼ਿਲਾਫ਼ ਟਰਾਇਲ ਦੀ ਮੰਗ ਦੀ ਹਮਾਹਿਤ ਕੀਤੀ ਹੈ। ਬਿੰਦਰਾ ਨੇ ਟਵੀਟ ਕੀਤਾ, ‘ਮੇਰੀਕੌਮ ਦਾ ਮੈਂ ਪੂਰਾ ਸਨਮਾਨ ਕਰਦਾ ਹਾਂ ਪਰ ਖਿਡਾਰੀ ਨੂੰ ਆਪਣੇ ਕਰੀਅਰ […]




