May 10, 2026

ਬਾਰਸੀਲੋਨਾ ਵਿੱਚ ਜਾਰੀਹਿੰਸਾ ਦੌਰਾਨ 74 ਵਿਅਕਤੀ ਜ਼ਖਮੀ

ਬਾਰਸੀਲੋਨਾ – ਸਪੇਨ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਕੈਟੇਲੋਨੀਆ ਸੂਬੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ 74 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਹਿੰਸਕ ਘਟਨਾ ਵਿਚਕਾਰ ਬਾਰਸੀਲੋਨਾ ਦੇ ਮੇਅਰ ਅਦਾ ਕੋਲਾ ਨੇ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕੀਤੀ ਹੈ| ਕੋਲਾ ਨੇ ਟਵੀਟ ਕਰ ਕੇ ਕਿਹਾ,”ਅਸੀਂ ਸ਼ਹਿਰ ਵਿੱਚ ਸ਼ਾਂਤੀ ਅਤੇ ਗੱਲਬਾਤ ਚਾਹੁੰਦੇ ਹਾਂ| ਅਸੀਂ ਸ਼ਾਂਤੀਪੂਰਣ […]

ਅਮਰੀਕਾ ਦੇ ਸਿਖਿਆਵਿਦਾਂ ਵਲੋਂ ਐਚ.1-ਬੀ ਵੀਜ਼ਾ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੀ ਅਪੀਲ

ਵਾਸ਼ਿੰਗਟਨ – ਅਮਰੀਕਾ ਦੇ ਸਿਖਿਆਵਿਦਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐਚ.-1ਬੀ ਵੀਜ਼ਾ ਦੀ ਪ੍ਰਕਿਰਿਆ ਵਿੱਚ ਕੁੱਝ ਸੁਧਾਰ ਕਰਨ ਦੀ ਅਪੀਲ ਕੀਤੀ ਹੈ| ਜਾਣਕਾਰੀ ਮੁਤਾਬਕ ਅਮਰੀਕਾ ਦੇ 60 ਬਿਜ਼ਨਸ ਸਕੂਲਾਂ ਦੇ ਡੀਨਜ਼ ਅਤੇ ਸੀ. ਈ. ਓਜ਼. ਨੇ ਟਰੰਪ ਅਤੇ ਹੋਰ ਨੇਤਾਵਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ| ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ ਦੇਸ਼ ਕੋਲ ਹਾਈ ਸਕਿੱਲ […]

ਪ੍ਰਧਾਨ ਮੰਤਰੀ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣ : ਸਿੱਬਲ

ਨਵੀਂ ਦਿੱਲੀ – ਗਲੋਬਲ ਹੰਗਰ (ਭੁੱਖ) ਇੰਡੈਕਸ ਵਿਚ ਭਾਰਤ ਦੇ 102ਵੇਂ ਨੰਬਰ ਤੇ ਪਹੁੰਚ ਜਾਣ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਿਆ ਹੈ| ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ| ਸਿੱਬਲ […]