ਆਡ-ਈਵਨ ਵਿਵਸਥਾ ਦੌਰਾਨ ਇਸ ਵਾਰ ਦਿਵਯਾਂਗਾ ਨੂੰ ਮਿਲੇਗੀ ਛੋਟ : ਕੇਜਰੀਵਾਲ
ਨਵੀਂ ਦਿੱਲੀ – ਰਾਜਧਾਨੀ ਦਿੱਲੀ ਵਿੱਚ 4-15 ਨਵੰਬਰ ਤੱਕ ਲਾਗੂ ਹੋਣ ਜਾ ਰਹੀ ਆਡ-ਈਵਨ ਸਕੀਮ ਦੇ ਸੰਬੰਧ ਵਿੱਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਆਡ-ਈਵਨ ਲਾਗੂ ਹੋਣ ਤੋਂ ਬਾਅਦ ਸਰੀਰਕ ਤੌਰ ਤੇ ਅਸਮਰੱਥ ਲੋਕਾਂ (ਦਿਵਯਾਂਗਾ) ਨੂੰ ਸਕੀਮ ਤੋਂ ਪੂਰੀ ਤਰ੍ਹਾਂ ਛੋਟ ਰਹੇਗੀ| ਇਸ ਤੋਂ ਪਹਿਲਾਂ […]




