May 27, 2026

ਪਾਕਿਸਤਾਨ ’ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਅੱਜ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਮੁੱਖ ਸਮਾਗਮ ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਜਨਮ ਅਸਥਾਨ ਵਿਖੇ ਕੀਤਾ ਗਿਆ।ਗ੍ਰਹਿ ਮੰਤਰੀ ਐਜਾਜ਼ ਸ਼ਾਹ ਸਮੇਂ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ। ਇਸ ਮੌਕੇ ਸੰਬੋਧਨ ਕਰਦਿਆਂ ਐਜਾਜ਼ ਸ਼ਾਹ ਨੇ ਕਿਹਾ […]

ਜੈਵੇਰੇਵ ਨੇ ਪਹਿਲੇ ਮੈਚ ਵਿੱਚ ਨਡਾਲ ਨੂੰ ਹਰਾਇਆ

ਲੰਡਨ – ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੂੰ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜੈਵੇਰੇਵ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਸਟੈਫਨੋਸ ਸਿਟਸਿਪਾਸ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਆਪਣੇ ਕਰੀਅਰ ਵਿੱਚ ਹੁਣ ਤੱਕ ਇਸ ਟੂਰਨਾਮੈਂਟ ਨੂੰ ਜਿੱਤਣ ਵਿੱਚ ਅਸਫਲ ਰਿਹਾ ਨਡਾਲ ਸੱਟ ਤੋਂ […]

ਗੁਲਾਬੀ ਗੇਂਦ ਨੂੰ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ : ਰਹਾਨੇ

ਭਾਰਤੀ ਉਪ-ਕਪਤਾਨ ਅਜਿੰਕਯ ਰਹਾਨੇ ਨੇ ਮੰਗਲਵਾਰ ਮੰਨਿਆ ਕਿ ਗੁਲਾਬੀ ਗੇਂਦ ਨਾਲ ਮੁਕਾਬਲਾ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਹੋਵੇਗਾ ਤੇ ਬੱਲੇਬਾਜ਼ਾਂ ਨੂੰ ਲਾਲ ਗੇਂਦ ਦੀ ਤੁਲਨਾ ਵਿਚ ਇਸ ਨੂੰ ਸਰੀਰ ਦੇ ਥੋੜ੍ਹਾ ਨੇੜਿਓਂ ਤੇ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ। ਬੰਗਲਾਦੇਸ਼ ਵਿਰੁੱਧ 22 ਨਵੰਬਰ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਡੇਅ-ਨਾਈਟ ਟੈਸਟ ਦੀਆਂ ਤਿਆਰੀਆਂ ਲਈ ਟੈਸਟ ਮਾਹਿਰ ਚੇਤੇਸ਼ਵਰ […]