May 27, 2026

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ‘ਚ ਇੱਕ ਹੋਰ ਐਵਾਰਡ

ਰੂਪਨਗਰ – ਰੂਪਨਗਰ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ਵਿੱਚ ਅੱਜ ਇੱਕ ਹੋਰ ਐਵਾਰਡ ਜੁੜ ਗਿਆ ।ਰਨਰ ਅਵਤਾਰ ਸਿੰਘ ਪਾਰਟੀਆਂ ਨੂੰ ਇਹ ਐਵਾਰਡ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਦਿੱਤਾ ਗਿਆ । ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਇਆ […]

ਯਾਮੀ ਗੌਤਮ ਨੇ ਟਿਕ ਟੌਕ ਨਾਲ ਸਾਂਝ ਪਾਈ

ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘ਬਾਲਾ’ ’ਚ ਟਿਕ ਟੌਕ ਸਟਾਰ ਦਾ ਕਿਰਦਾਰ ਨਿਭਾ ਕੇ ਵਾਹ-ਵਾਹੀ ਖੱਟਣ ਵਾਲੀ ਅਦਾਕਾਰਾ ਯਾਮੀ ਗੌਤਮ ਨਾਲ ਇਸ ਸੋਸ਼ਲ ਮੀਡੀਆ ਵੀਡੀਓ ਐਪਲੀਕੇਸ਼ਨ ਨੇ ਸਾਂਝ ਪਾਈ ਹੈ। ਯਾਮੀ ਹੁਣ ਟਿਕ ਟੌਕ ’ਤੇ ਮਸ਼ਹੂਰ ਹੋਏ ਕੁਝ ਲੋਕਾਂ ਨਾਲ ਵੀਡੀਓ ਬਣਾਏਗੀ। ਜ਼ਿਕਰਯੋਗ ਹੈ ਕਿ ਇਸ ਐਪ ਰਾਹੀਂ ਲੋਕ ਕੁਝ ਸਕਿੰਟ ਦੀ ਵੀਡੀਓ (ਕਾਮੇਡੀ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਫ਼ੀ ਗਾਇਕਾਂ ਨੇ ਕਿਲ੍ਹਾ ਮੁਬਾਰਕ ਵਿਖੇ ਆਪਣੇ ਸੂਫ਼ੀਆਨਾ ਕਲਾਮਾਂ ਨਾਲ ਬੰਨ੍ਹਿਆਂ ਸਮਾਂ

ਬਠਿੰਡਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਲ੍ਹਾ ਮੁਬਾਰਕ ਵਿਖੇ ਸ਼ਾਮ ਨੂੰ ਕਰਵਾਏ ਸੂਫ਼ੀ ਸ਼ਾਮ ਦੌਰਾਨ ਉਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਜਦੋਂ ਆਪਣੀ ਸੂਫੀ ਗਾਇਕੀ ਨਾਲ ਬਾਬੇ ਨਾਨਕ ਦੀ ਉਸਤਤਿ ਕੀਤੀ ਤਾਂ ਸਾਰਾ ਆਲਮ ਰੂਹਾਨੀ ਰੰਗ ‘ਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ […]