ਦੀਪਕ ਹੈਟ੍ਰਿਕ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼
ਨਾਗਪੁਰ ਦੇ ਮੈਦਾਨ ‘ਤੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਹਾਰ ਦੀ ਧਮਾਕੇਦਾਰ ਗੇਂਦਬਾਜ਼ੀ ਅੱਗੇ ਬੰਗਲਾਦੇਸ਼ੀ ਬੱਲੇਬਾਜ਼ ਢੇਰ ਹੋ ਗਏ। ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ ਬੰਗਲਾਦੇਸ਼ ਨੂੰ 175 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲਾਦੇਸ਼ ਦੀ ਸ਼ੁਰੂਆਤ ਵਧੀਆ ਰਹੀ ਸੀ ਪਰ ਦੀਪਕ ਨੇ ਵਾਰੀ-ਵਾਰੀ ਵਿਕਟਾਂ ਹਾਸਲ ਕਰਕੇ ਭਾਰਤੀ ਟੀਮ ਦਾ ਪਲੜ੍ਹਾ ਭਾਰੀ ਕਰ ਦਿੱਤਾ। ਦੀਪਕ ਦੀ ਗੇਂਦਬਾਜ਼ੀ […]




