‘ਸਾਇਨਾ’ ਦੀ ਸ਼ੂਟਿੰਗ ਲਈ ਸਟੇਡੀਅਮ ’ਚ ਰਹੇਗੀ ਪਰਿਨੀਤੀ
ਫਿਲਮ ‘ਸਾਇਨਾ’ ਦੀ ਸ਼ੂਟਿੰਗ ਅਤੇ ਅਭਿਆਸ ਲਈ ਅਦਾਕਾਰਾ ਪਰਿਨੀਤੀ ਚੋਪੜਾ ਦੋ ਹਫ਼ਤੇ ਨਵੀਂ ਮੁੰਬਈ ਸਥਿਤ ਰਾਮਸੇਠ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿੱਚ ਬਿਤਾਏਗੀ ਤਾਂ ਜੋ ਉਹ ਆਪਣਾ ਆਉਣ-ਜਾਣ ਦਾ ਸਮਾਂ ਬਚਾ ਸਕੇ। ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਇਸ ਫਿਲਮ ਬਾਰੇ ਪਰਿਨੀਤੀ ਦਾ ਕਹਿਣਾ ਹੈ ਕਿ ਉਸ ਦੇ ਲਈ ਫਿਲਮ ਵਾਸਤੇ ਆਪਣੀ ਖੇਡ ਵਿੱਚ […]




