ਨੇਪਾਲ ਦੇ ਰਸਤੇ ਯੂ.ਪੀ. ਵਿੱਚ ਦਾਖਿਲ ਹੋਏ 7 ਅੱਤਵਾਦੀ, ਵੱਡੇ ਹਮਲੇ ਦਾ ਖਦਸ਼ਾ
ਨਵੀਂ ਦਿੱਲੀ – ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਦੇਸ਼ ਵਿੱਚ ਅੱਤਵਾਦੀਆਂ ਦੇ ਆਉਣ ਨਾਲ ਜੁੜੀ ਇਕ ਵੱਡੀ ਸੂਚਨਾ ਮਿਲੀ ਹੈ| ਸੂਤਰਾਂ ਅਨੁਸਾਰ ਗੁਆਂਢੀ ਦੇਸ਼ ਨੇਪਾਲ ਦੇ ਰਸਤੇ ਉੱਤਰ ਪ੍ਰਦੇਸ਼ ਵਿੱਚ 7 ਅੱਤਵਾਦੀਆਂ ਦੇ ਆਉਣ ਦੀ ਖਬਰ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ ਵਿੱਚ ਹਨ| ਫਿਲਹਾਲ ਇਸ ਸੂਚਨਾ ਤੋਂ ਬਾਅਦ […]




