ਆਪਸੀ ਟੱਕਰ ‘ਚ ਤਿੰਨ ਟਰਾਲੇ ਬੁਰੀ ਤਰ੍ਹਾਂ ਨੁਕਸਾਨੇ – ਜਾਨੀ ਨੁਕਸਾਨ ਤੋਂ ਬਚਾਅ
ਸ਼ਾਹਕੋਟ – ਮਲਸੀਆਂ ਹਾਈਵੇ ਤੇ ਬਣੇ ਫਲਾਈ ਓਵਰ ਦੇ ਨਜਦੀਕ ਅੱਜ ਤੜਕਸਾਰ ਦੇਖਦੇ ਹੀ ਦੇਖਦੇ 3 ਟਰਾਲੇ ਆਪਸ ਵਿੱਚ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਦੋ ਟਰਾਲੇ ਅਤੇ ਇੱਕ ਟਾਟਾ 407 ਗੱਡੀ ਦੇ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਇੱਕ ਟਰਾਲਾ ਨੈਸ਼ਨਲ ਹਾਈਵੇ […]




