May 28, 2026

ਪੰਜਾਬ ਵਿਚ ਪਹਿਲਾ ਗ੍ਰੈਂਡ ਮਲਟੀ ਮੀਡੀਆ ਲਾਇਟ ਐਂਡ ਸਾਊਂਡ ਸ਼ੋਅ ਅੱਜ ਤੋਂ ਸੁਲਤਾਨਪੁਰ ਲੋਧੀ ਵਿਖੇ

4 ਤੋਂ 15 ਨਵੰਬਰ ਤੱਕ ਹੋਵੇਗਾ ਸ਼ੋਅ-ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ, ਹਰਭਜਨ ਮਾਨ ਤੇ ਕਵੀਸ਼ਰ ਹਰਦੇਵ ਸਿੰਘ ਦੇਣਗੇ ਪੇਸ਼ਕਾਰੀ ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੀ ਤਰ੍ਹਾਂ ਦਾ ਪਹਿਲਾ ਗ੍ਰੈਂਡ ਮਲਟੀ ਮੀਡੀਆ ਲਾਇਟ ਐਂਡ ਸਾਊਂਡ ਸ਼ੋਅ ਕੱਲ੍ਹ ਮਿਤੀ 4 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ […]

ਹਿਲੇਰੀ ਨੇ ਫੇਸਬੁੱਕ ਦੇ ਸੀਈਓ ਜ਼ਕਰਬਰਗ ਨੂੰ ਨਸੀਹਤ ਦਿੱਤੀ

ਨਿਊਯਾਰਕ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਨਸੀਹਤ ਦਿੱਤੀ ਹੈ ਕਿ ਫੇਸਬੁੱਕ ਰਾਜਸੀ ਲੋਕਾਂ ਤੋਂ ਇਸ਼ਤਿਹਾਰ ਹਾਸਲ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਤੱਥਾਂ ਦੀ ਪੜਚੋਲ ਕਰ ਲਿਆ ਕਰੇ ਤਾਂ ਜੋ ਝੂਠੀਆਂ ਖ਼ਬਰਾਂ ਦੀ ਬੁਰਾਈ ਤੋਂ ਬਚਿਆ ਜਾ ਸਕੇ। ਹਿਲੇਰੀ ਕਲਿੰਟਨ ਨੇ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆ […]

ਮੁਹੰਮਦ ਯੂਨੁਸ ਨੂੰ ਜ਼ਮਾਨਤ ਮਿਲੀ

ਢਾਕਾ – ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਗ੍ਰਾਮੀਣ ਬੈਂਕ ਦੇ ਸੰਸਥਾਪਕ ਮੁਹੰਮਦ ਯੂਨੁਸ ਨੂੰ ਤਿੰਨ ਗ੍ਰਾਮੀਣ ਕਮਿਊਨੀਕੇਟਰਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਬੰਗਲਾਦੇਸ਼ ਦੀ ਰਾਜਧਾਨੀ ਸਥਿਤ ਇੱਕ ਅਦਾਲਤ ਨੇ ਐਤਵਾਰ ਨੂੰ ਜ਼ਮਾਨਤ ਦੇ ਦਿੱਤੀ। ਮੁਹੰਮਦ ਯੂਨੁਸ ਦੇ ਅਦਾਲਤ ’ਚ ਪੇਸ਼ ਹੋਣ ’ਤੇ ਢਾਕਾ ਸਥਿਤ ਤੀਜੀ ਲੇਬਰ ਕੋਰਟ ਦੇ ਕਾਰਜਕਾਰੀ ਚੇਅਰਮੈਨ ਜ਼ਕੀਆ ਪ੍ਰਵੀਨ ਨੇ ਜ਼ਮਾਨਤ […]