ਕੁਲਭੂਸ਼ਣ ਜਾਧਵ ਮਾਮਲੇ ‘ਚ ਆਈ.ਸੀ.ਜੇ. ਦੀ ਪਾਕਿ ਨੂੰ ਫਟਕਾਰ
ਇਸਲਾਮਾਬਾਦ – ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ। ਆਈ.ਸੀ.ਜੇ. ਦੇ ਪ੍ਰਧਾਨ ਜੱਜ ਅਬਦੁੱਲਾਕਾਵੀ ਯੂਸੁਫ ਨੇ ਯੂ.ਐੱਨ. ਜਨਰਲ ਅਸੈਂਬਲੀ ਨੂੰ ਦੱਸਿਆ ਕਿ ਕੁਲਭੂਸ਼ਣ ਮਾਮਲੇ ਵਿਚ ਪਾਕਿਸਤਾਨ ਨੇ ਵੀਆਨਾ ਸੰਧੀ ਦੀ ਉਲੰਘਣਾ ਕੀਤੀ ਹੈ। ਉਸ ਨੇ ਸੰਧੀ ਦੀ ਧਾਰਾ 36 ਦੇ ਤਹਿਤ ਆਪਣੇ ਫਰਜ਼ਾਂ ਨੂੰ ਪੂਰਾ […]




