ਹਰਿਆਣਾ ਦੇ ਸਿਖਿਆ ਮੰਤਰੀ ਨੇ ਸਿਖਿਆ ਗੁਣਵੱਤਾ ਨੂੰ ਵਧੀਆ ਬਣਾ“ਣ ਲਈ ਪ੍ਰਯਾਸ ਫਰੇਮਵਰਕ ਲਾਂਚ ਕੀਤਾ
ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਸਿਖਿਆ ਗੁਣਵੱਤਾ ਨੂੰ ਵਧੀਆ ਬਣਾ“ਣ ਲਈ ਅੱਜ ਅਨੋਖਾ ਫਰੇਮਵਰਕ ਪ੍ਰਯਾਸ ਲਾਂਚ ਕੀਤਾ ਹੈ| ਇਸ ਫਰੇਮਵਰਕ ਵਿਚ 157 ਸਰਕਾਰੀ ਕਾਲਜਾਂ ਨੇ ਆਪਣਾ ਡਾਟਾ ਭਰਿਆ, ਜਿਸ ਨੂੰ ਹਰਿਆਣਾ ਉੱਚੇਰੀ ਸਿਖਿਆ ਵਿਭਾਗ ਵੱਲੋਂ ਸਕੋਰ ਅਨੁਸਾਰ ਵਰਗੀਕ੍ਰਿਤ ਕੀਤਾ| ਫਰੇਮਵਰਕ ਲਈ […]




