ਸੁਖਨਾ ਝੀਲ ਦੀ ਫਿਜ਼ਾ ’ਚ ਗੁਰੂ ਨਾਨਕ ਦੇ ਫਲਸਫੇ ਦੀ ਮਹਿਕ ਬਿਖੇਰਦਾ ਹੋਇਆ ਸਮਾਪਤ ਹੋਇਆ ਦੋ ਦਿਨਾ ਫਲੋਟਿੰਗ ਲਾਈਟ ਐਂਡ ਸਾਊੂਂਡ ਸ਼ੋਅ
ਮਲਟੀਮੀਡੀਆ ਸ਼ੋਅ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਕੀਤਾ ਰੂਪਮਾਨ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਦੋ ਦਿਨਾਂ ਲਾਈਟ ਅਤੇ ਸਾਊਂਡ ਸ਼ੋਅ ਨੇ ਸਰੋਤਿਆਂ ਦੇ ਦਿਲਾਂ ਨੂੰ ਆਲੌਕਿਕ ਇਲਾਹੀ ਛੋਹ ਦਿੱਤੀ। ਇਹ ਸ਼ੋਅ ਚੰਡੀਗੜ ਦੀ ਸੁਖਨਾ ਝੀਲ ਤੇ ਆਯੋਜਿਤ ਕਰਵਾਇਆ ਗਿਆ। ਇਯ ਮੌਕੇ ਪੰਜਾਬ […]




