ਸੀ.ਏ.ਏ. ਅਤੇ ਐਨ.ਆਰ.ਸੀ ਖ਼ਿਲਾਫ਼ ਕਾਂਗਰਸ ਨੇ ਦੇਸ਼ ਭਰ ‘ਚ ਕੱਢੇ ਸੰਵਿਧਾਨ ਮਾਰਚ
ਨਵੀਂ ਦਿੱਲੀ – ਕਾਂਗਰਸ ਨੇ ਆਪਣੇ 135ਵੇਂ ਸਥਾਪਨਾ ਦਿਵਸ ਮੌਕੇ ‘ਸੰਵਿਧਾਨ ਬਚਾਓ-ਭਾਰਤ ਬਚਾਓ’ ਮਾਰਚ ਦੇਸ਼ ਭਰ ‘ਚ ਕੱਢ ਕੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਪਣੇ ਵਿਰੋਧ ਨੂੰ ਅੱਗੇ ਵਧਾਇਆ। ਦਿੱਲੀ ਤੋਂ ਮੁੰਬਈ, ਅਸਾਮ ਤੋਂ ਕੇਰਲ ਅਤੇ ਗੁਜਰਾਤ ਤੋਂ ਲੈ ਕੇ ਬਿਹਾਰ ਤਕ ਪਾਰਟੀ ਨੇ ਇਹ ਮਾਰਚ ਕਰ ਕੇ ਐੱਨਡੀਏ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਸੀ.ਏ.ਏ. […]