ਰਾਂਚੀ ਦੇ ਤਮਾੜ ‘ਚ ਆਈ.ਡੀ.ਬੀ. ਧਮਾਕਾ, ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖ਼ਮੀ
ਰਾਂਚੀ – ਝਾਰਖੰਡ ਵਿਧਾਨ ਸਭਾ ਚੋਣਾਂ ਦੂਸਰੇ ਪੜਾੜ ‘ਚ 20 ਸੀਟਾਂ ‘ਤੇ ਵੋਟਿੰਗ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਰਾਜਧਾਨੀ ਰਾਂਚੀ ਦੇ ਤਮਾੜ ‘ਚ ਐਤਵਾਰ ਨੂੰ ਆਈਈਡੀ ਧਮਾਕੇ ‘ਚ ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ […]




