April 25, 2026

ਯਹੂਦੀਆਂ ਦਾ ਸਭ ਤੋਂ ਵੱਡਾ ਖ਼ੈਰਖਾਹ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਆਸਤ ’ਚ ਅਹਿਮ ਸਥਾਨ ਰੱਖਦੇ ਯਹੂਦੀ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸਰਾਈਲ ਦੇ ਸਭ ਤੋਂ ਵਧੀਆ ਮਿੱਤਰ ਹਨ। ਫਲੋਰੀਡਾ ਦੇ ਹੌਲੀਵੁੱਡ ਵਿੱਚ ਸ਼ਨਿੱਚਰਵਾਰ ਨੂੰ ਇਸਰਾਈਲੀ-ਅਮਰਕੀਆਂ ਦੀ ਕਾਨਫਰੰਸ ਦੌਰਾਨ ਸ੍ਰੀ ਟਰੰਪ ਨੇ ਕੁਝ ਲੋਕ ਸੋਚਦੇ ਹਨ ਕਿ ਉਹ ਯਹੂਦੀਆਂ ਨੂੰ ਪਸੰਦ ਨਹੀ ਕਰਦੇ ਪਰ ਵ੍ਹਾਈਟ ਹਾਊਸ ’ਚ ਯਹੂਦੀਆਂ ਦਾ ਉਨ੍ਹਾਂ […]

ਔਰਤਾਂ ਦਾ ਸ਼ੋਸ਼ਣ ਰੋਕਣ ਲਈ ਸਿਰਫ਼ ਕਾਨੂੰਨ ਬਣਾਉਣਾ ਹੱਲ ਨਹੀਂ: ਵੈਂਕਈਆ ਨਾਇਡੂ

ਔਰਤਾਂ ਵਿਰੁੱਧ ਹੋ ਰਹੇ ਅਪਰਾਧ ਘਟਾਉਣ ਲਈ ਸਿਰਫ਼ ਨਵੇਂ ਕਾਨੂੰਨ ਬਣਾਉਣਾ ਹੀ ਕੋਈ ਹੱਲ ਨਹੀਂ ਹੈ। ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ‘ਸਿਆਸੀ ਇੱਛਾ ਸ਼ਕਤੀ’ ਅਤੇ ‘ਪ੍ਰਬੰਧਕੀ ਮੁਹਾਰਤ’ ਵੀ ਜ਼ਰੂਰੀ ਹੈ। ਇਹ ਪ੍ਰਗਟਾਵਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਇੱਥੇ ਇੱਕ ਯੂਨੀਵਰਸਟੀ ’ਚ ਕਾਨਵੋਕੇਸ਼ਨ ਸਮਾਗਮ ਦੌਰਾਨ ਕੀਤਾ।ਸ੍ਰੀ ਨਾਇਡੂ ਨੇ ਉਨਾਓ ਅਤੇ ਹੈਦਰਾਬਾਦ ਜਬਰ-ਜਨਾਹ ਦੀਆਂ ਘਟਨਾਵਾਂ […]

ਆਰੀਅਨਜ਼ ਗਰੁੱਪ ਨੇ ਮਨਾਇਆ ਸੰਸਥਾਪਕ ਦਿਵਸ

ਚੰਡੀਗੜ – ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਯੋਜਨਾ ਦੇ ਅਧੀਨ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਨੇ ” ਇੰਸਟੀਚਿਊਟ ਫਾਰ ਦਾ ਬਲਾਈਂਡ”, ਸੈਕਟਰ-26, ਚੰਡੀਗੜ ਦੇ ਬੱਚਿਆਂ ਨਾਲ ਆਪਣਾ ਸੰਸਥਾਪਕ ਦਿਵਸ ਮਨਾਇਆ।ਇਹ ਪ੍ਰੋਗਰਾਮ ਵਿਦਿਆਰਥੀਆਂ ਦੁਆਰਾ ਕੇਕ ਕੱਟਣ ਦੀ ਸੈਰਾਮਨੀ ਨਾਲ ਸ਼ੁਰੂ ਹੋਇਆ। ਇਸ ਮੋਕੇ ਤੇ ਆਰੀਅਨਜ਼ ਵੱਲੋਂ ਵਿਦਿਆਰਥੀਆਂ ਨੂੰ ਗਰਮ ਕੱਪੜੇ, ਮਿਠਾਈਆਂ, ਫਲ ਆਦਿ ਵੰਡੇ ਗਏ।ਇਸ […]