April 23, 2026

ਭਾਰਤੀ ਸਿਨੇਮਾ ਅਦਾਕਾਰਾਂ ਦੀ ਸੂਚੀ ’ਚ ਪ੍ਰਿਯੰਕਾ ਚੋਪੜਾ ਮੋਹਰੀ

ਆਈਐੱਮਡੀਬੀ ਦੀ ਭਾਰਤ ਸਿਨੇਮਾ ਤੇ ਟੈਲੀਵਿਜ਼ਨ ਦੇ 10 ਸਿਖ਼ਰਲੇ ਅਦਾਕਾਰਾਂ ਦੀ ਸੂਚੀ ’ਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸਿਖ਼ਰਲੇ ਸਥਾਨ ’ਤੇ ਹੈ। ਇਹ ਸੂਚੀ ਆਈਐੱਮਡੀਬੀਪ੍ਰੋ ਸਟਾਰ ਮੀਟਰ ਰੈਂਕਿੰਗ ਤੋਂ ਮਿਲੇ ਡੇਟਾ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਇਹ ਰੈਂਕਿੰਗ ਆਈਐੱਮਡੀਬੀ ਵਿਜ਼ਟਰਜ਼ ਦੇ ਮਹੀਨਾਵਾਰ 20 ਕਰੋੜ ਤੋਂ ਵੱਧ ਅਸਲ ਪੇਜ ਵਿਚਾਰਾਂ ਦੇ ਆਧਾਰ ’ਤੇ ਹੁੰਦੀ […]

ਕੈਮਰੇ ਅੱਗੇ ਸਹਿਜ ਨਹੀਂ ਮਹਿਸੂਸ ਕਰਦੀ: ਸੋਨਾਕਸ਼ੀ ਸਿਨਹਾ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਭਾਵੇਂ ਕਿ ਉਸ ਨੂੰ ਫਿਲਮ ਇੰਡਸਟਰੀ ’ਚ ਆਇਆਂ ਨੂੰ ਦਸ ਸਾਲ ਬੀਤ ਚੁੱਕੇ ਹਨ ਪਰ ਉਹ ਅਜੇ ਵੀ ਬਾਲੀਵੁੱਡ ਦੇ ਹਿੱਸੇ ਵਜੋਂ ਕੈਮਰੇ ਅੱਗੇ ਸਹਿਜ ਮਹਿਸੂਸ ਨਹੀਂ ਕਰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2010 ’ਚ ‘ਦਬੰਗ’ ਵਿੱਚ ਸਲਮਾਨ ਖਾਨ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ […]

ਮਹਾਦੋਸ਼ ਦੀ ਲੜਾਈ ਚ ਅਸੀਂ ਜਿੱਤਾਂਗੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਉਹ ਮਹਾਦੋਸ਼ ਦੀ ਲੜਾਈ ਜਿੱਤਣਗੇ। ਉਨ੍ਹਾਂ ਨੇ ਇਹ ਟਿੱਪਣੀ ਪ੍ਰਤੀਨਿਧੀ ਸਭਾ ਦੀ ਸਪੀਕਰ ਅਤੇ ਡੈਮੋਕ੍ਰੇਟਿਕ ਪਾਰਟੀ ਮੈਂਬਰ ਨੈਂਸੀ ਪੇਲੋਸੀ ਵੱਲੋਂ ਮਹਾਦੋਸ਼ ਕਾਰਵਾਈ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਕੀਤੀ। ਟਰੰਪ ਨੇ ਟਵੀਟ ਕੀਤੀ ਕੱਟੜਪੰਥੀ ਵਾਮ ਡੈਮੋਕ੍ਰੇਟਿਕ ਮੈਂਬਰਾਂ ਨੇ ਹੁਣੇ ਐਲਾਨ ਕੀਤਾ ਹੈ ਕਿ ਉਹ ਮੇਰੇ ਖਿਲਾਫ […]