April 23, 2026

ਅਜ਼ਹਰੂਦੀਨ ਦੇ ਨਾਂ ਤੇ ਸਟੈਂਡ ਦੀ ਘੁੰਡ ਚੁਕਾਈ

ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਂ ‘ਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੇ ਸਟੈਂਡ ਦੀ ਸ਼ੁੱਕਰਵਾਰ ਘੁੰਡ ਚੁਕਾਈ ਕੀਤੀ ਗਈ। ਅਜ਼ਹਰੂਦੀਨ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਰਿਹਾ ਹੈ ਤੇ ਉਸ ਨੇ ਤਿੰਨ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਭਾਰਤੀ ਦੀ ਕਪਤਾਨੀ ਕੀਤੀ ਸੀ। 56 ਸਾਲਾ ਅਜ਼ਹਰੂਦੀਨ ਨੂੰ ਹਾਲ ਹੀ ਵਿਚ ਹੈਦਰਾਬਾਦ ਕ੍ਰਿਕਟ […]

ਪੰਤ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ : ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਲੋਚਨਾਵਾਂ ਦਾ ਸ਼ਿਕਾਰ ਰਿਸ਼ਭ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੂੰ ਅਲੱਗ-ਥਲੱਗ ਮਹਿਸੂਸ ਨਹੀਂ ਕਰਨ ਦੇਵੇਗਾ। ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹਿਣ ਤੇ ਕਮਜ਼ੋਰ ਵਿਕਟਕੀਪਿੰਗ ਕਾਰਣ ਪੰਤ ਨੂੰ ਪਿਛਲੇ ਕੁਝ ਸਮੇਂ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। […]

ਮਨਦੀਪ ਕਰੇਗਾ ਪੰਜਾਬ ਰਣਜੀ ਟੀਮ ਦੀ ਕਪਤਾਨੀ

ਪੰਜਾਬ ਕ੍ਰਿਕਟ ਸੰਘ ਦੀ ਸੀਨੀਅਰ ਚੋਣਕਾਰ ਕਮੇਟੀ ਨੇ ਰਣਜੀ ਟਰਾਫੀ ਲਈ ਪੰਜਾਬ ਟੀਮ ਦੀ ਕਮਾਨ ਮਨਦੀਪ ਸਿੰਘ ਨੂੰ ਸੌਂਪੀ ਹੈ। ਚੇਅਰਮੈਨ ਅਰੁਣ ਸ਼ਰਮਾ ਦੀ ਅਗਵਾਈ ਵਿਚ ਚੋਣਕਾਰ ਕਮੇਟੀ ਦੀ ਮੰਗਲਵਾਰ ਨੂੰ ਮੀਟਿੰਗ ਹੋਈ, ਜਿਸ ਵਿਚ ਪਹਿਲੇ ਦੋ ਮੈਚਾਂ ਲਈ 16 ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ। ਰਣਜੀ ਟਰਾਫੀ ਵਿਚ ਪੰਜਾਬ ਗਰੁੱਪ-ਏ ਵਿਚ ਹੈ ਅਤੇ […]