April 25, 2026

ਵਿਸ਼ੇਸ਼ ਅਦਾਲਤ ਨੇ ਭਗੌੜੇ ਨੀਰਵ ਮੋਦੀ ਨੂੰ ਅਪਰਾਧੀ ਐਲਾਨਿਆ

ਮੁਬਈ – ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵਿਸ਼ੇਸ਼ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ ਈਡੀ ਦੀ ਅਰਜ਼ੀ ‘ਤੇ ਵੀਰਵਾਰ ਨੂੰ ਵਿਸ਼ੇਸ਼ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਪਿਛਲੇ ਸਾਲ ਅਗਸਤ ਵਿਚ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਬਣਾਏ ਜਾਣ ਪਿੱਛੋਂ ਇਹ ਦੂਜਾ ਕਾਰੋਬਾਰੀ ਹੈ ਜਿਸ ਨੂੰ ਭਗੌੜਾ ਆਰਥਿਕ ਅਪਰਾਧੀ […]

ਸੂਬਾ ਸਰਕਾਰ ਹਰਿਆਣਵੀਂ ਸਭਿਆਚਾਰ ਅਤੇ ਹੈਰੀਟੇਜ ਨੂੰ ਪੇਂਡੂ ਪੱਧਰ ਨਾਲ ਜੋੜਣ ਦਾ ਕੰਮ ਕਰੇਗੀ – ਡਿਪਟੀ ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਹਰਿਆਣਵੀਂ ਸਭਿਆਚਾਰ ਅਤੇ ਹੈਰੀਟੇਜ ਨੂੰ ਪੇਂਡੂ ਪੱਧਰ ਨਾਲ ਜੋੜ ਕੇ ਕਲਾਕਾਰਾਂ ਦੇ ਕ੍ਰਾਫਟ ਨੂੰ ਬਜਾਰ ਨਾਲ ਜੋੜਨ ਦਾ ਕੰਮ ਕਰੇਗੀ| ਇਸ ਦੇ ਨਾਲ-ਨਾਲ ਹਰਿਆਣਵੀਂ ਕਲਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਹਾਂ-ਪੱਖੀ ਕਦਮ ਚੁੱਕੇ ਜਾਣਗੇ| ਸਰਕਾਰ ਦਾ ਟੀਚਾ ਹੈ ਕਿ ਗਾਇਬ […]

ਹਰਿਆਣਾ ਸਰਕਾਰ ਨੇ ਸਾਲ 2020 ਦੀਆਂ ਛੁੱਟੀਆਂ ਐਲਾਨੀਆਂ

ਚੰਡੀਗੜ – ਹਰਿਆਣਾ ਸਰਕਾਰ ਨੇ ਸਾਲ2020 ਦੌਰਾਨ ਆਪਣੇ ਦਫਤਰਾਂ ਦੇ ਜਨਤਕ ਛੁੱਟੀਆਂ ਦੀ ਸੂਚੀ ਨੋਟੀਫਾਇਡ ਕੀਤੀ ਹੈ। ਸਰਕਾਰ ਨੇ ਲਿਖਤ ਨੈਗੋਸ਼ਿਏਬਲ ਐਕਟ 1881 ਦੀ ਧਾਰਾ-25 ਦੇ ਤਹਿਤ ਹਰਿਆਣਾ ਵਿਚ ਨਿਆਇਕ ਅਦਾਲਤਾਂ ਨੂੰ ਛੱਡ ਕੇ ਰਾਜ ਵਿਚ ਜਨਤਕ ਛੁੱਟੀਆਂ ਵਜੋ ਮਨਾਏ ਜਾਣ ਗਾਲੀਆਂ ਛੁੱਟੀਆਂ ਵੀ ਨੋਟੀਫਾਇਡ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ […]