ਆਸ਼ੂਤੋਸ਼ ਦੀਆਂ ਫਿਲਮਾਂ ਦੇ ਮਹਿਲਾ ਕਿਰਦਾਰ ਦਲੇਰ ਕ੍ਰਿਤੀ
ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਦੀ ਆਉਣ ਵਾਲੀ ਫਿਲਮ ‘ਪਾਣੀਪਤ’ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰਕਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੀਆਂ ਫਿਲਮਾਂ ’ਚ ਮਹਿਲਾਵਾਂ ਨੂੰ ਕਮਜ਼ੋਰ ਨਹੀਂ ਦੇਖ ਸਕਦੇ। ਇਸੇ ਲਈ ਉਨ੍ਹਾਂ ਦੀਆ ਫਿਲਮਾਂ ਦੇ ਮਹਿਲਾ ਕਿਰਦਾਰ ਹਮੇਸ਼ਾ ਮਜ਼ਬੂਤ ਤੇ ਦਲੇਰ ਹੁੰਦੇ ਹਨ। ਫਿਲਮ ‘ਪਾਣੀਪਤ’ ’ਚ ਕ੍ਰਿਤੀ ਨੇ ਮਰਾਠਾ ਯੋਧੇ ਸਦਾਸ਼ਿਵ ਰਾਓ ਭਾਊ ਦੀ […]




