ਸਿੰਧੂ ’ਤੇ ਲੱਗੀ ਸਭ ਤੋਂ ਵੱਧ ਬੋਲੀ
ਨਵੀਂ ਦਿੱਲੀ – ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਇੱਥੇ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐੱਲ) ਦੇ ਪੰਜਵੇਂ ਸੈਸ਼ਨ ਦੀ ਨਿਲਾਮੀ ਵਿੱਚ ਅੱਜ ਹੈਦਰਾਬਾਦ ਹੰਟਰਜ਼ ਨੇ 77 ਲੱਖ ਰੁਪਏ ਦੀ ਬੋਲੀ ਲਾ ਕੇ ਆਪਣੇ ਨਾਲ ਬਰਕਰਾਰ ਰੱਖਿਆ। ਦੁਨੀਆਂ ਦੀ ਅੱਵਲ ਨੰਬਰ ਮਹਿਲਾ ਖਿਡਾਰਨ ਚੀਨੀ ਤਾਇਪੈ ਦੀ ਤਾਇ-ਜ਼ੂ-ਯਿੰਗ ਲਈ ਮੌਜੂਦਾ ਚੈਂਪੀਅਨ ਬੰਗਲੌਰ ਰੈਪਟਰਜ਼ ਨੇ 77 ਲੱਖ ਰੁਪਏ ਦੀ ਸਭ […]




