ਚਿੱਟੇ ਦਾ ਟੀਕਾ ਲਗਾਉਂਦਿਆਂ ਨੌਜਵਾਨ ਦੀ ਮੌਤ
ਅੱਪਰਾ – ਕਸਬਾ ਅੱਪਰਾ ਦੇ ਨਜਦੀਕੀ ਪਿੰਡ ਮਸਾਣੀ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਸਾਣੀ ਦਾ ਇੱਕ ਨੌਜਵਾਨ ਅੱਪਰਾ ਦੇ ਨਜਦੀਕੀ ਇੱਕ ਕਿਸਾਨ ਦੇ ਖੂਹ ਤੇ ਗਿਆ ਅਤੇ ਚਿੱਟੇ ਦਾ ਟੀਕਾ ਲਗਾਉਂਦੇ ਸਮੇਂ ਉਸ ਦੀ ਮੌਤ ਹੋ ਗਈ ਜਦੋਂ ਅੱਜ ਸਵੇਰੇ ਕਿਸਾਨ ਖੂਹ ਤੇ ਗਿਆ […]




