ਫੂਡ ਸਪਲਾਈ ਟੀਮ ਵੱਲੋਂ ਮੁਕਤਸਰ ‘ਚ ਫਰਜ਼ੀ ਬਿਲਿੰਗ ਦੀ ਧੋਖਾਧੜੀ ਦਾ ਪਰਦਾਫਾਸ਼ : ਆਸ਼ੂ
ਮੌਕੇ ਦੀ ਜਾਂਚ ਦੌਰਾਨ ਕਥਿਤ ਤੌਰ ‘ਤੇ ਖਰੀਦੇ ਝੋਨੇ ਦੇ ਮੁਕਾਬਲੇ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ ਗਈਆਂ ਚੰਡੀਗੜ੍ਹ – ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਚੌਕਸੀ ਟੀਮਾਂ ਵਲੋਂ ਸਥਾਨਕ ਮੰਡੀਆਂ ਵਿੱਚ ਸੂਬੇ ਤੋਂ ਬਾਹਰਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਹ ਜਾਣਕਰੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ […]




