April 26, 2026

ਏ ਐਸ ਆਈ 3 ਸਾਥੀਆਂ ਸਮੇਤ ਅੱਧਾ ਕਿੱਲੋ ਅਫੀਮ ਸਮੇਤ ਕਾਬੂ

ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਜਿਲਾ ਉਦਯੋਗਿਕ ਕੇਂਦਰ ਕੋਲ ਨਾਕੇਬੰਦੀ ਦੌਰਾਨ ਕਾਰ ਸਵਾਰ ਪੰਜਾਬ ਪੁਲਸ ਦੇ ਏ ਐਸ ਆਈ ਨੂੰ 3 ਸਾਥੀਆਂ ਸਮੇਤ ਅੱਧਾ ਕਿਲੋ ਅਫੀਮ ਸਮੇਤ ਗਿਰਫ਼ਤਾਰ ਕੀਤਾ ਹੈ। ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਢੋਲੇਵਾਲ ਇਲਾਕੇ […]

ਆਰੀਅਨਜ਼ ਗਰੁੱਪ ਦੇ ਬੀ.ਐੱਡ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਛਾਏ

ਮੋਹਾਲੀ – ਇੱਕ ਵਾਰ ਫਿਰ ਤੋਂ ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ, ਰਾਜਪੁਰਾ ਨੇੜੇ ਚੰਡੀਗੜ ਦੀਆਂ ਬੀ.ਐੱਡ ਦੂਜੇ ਸਮੈਸਟਰ ਦੀਆਂ 3 ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਦੂਜੇ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਸੁਨੀਤਾ ਸ਼ਰਮਾ (ਰਾਜਪੁਰਾ) ਨੇ 74.4% ਅੰਕ ਪ੍ਰਾਪਤ ਕਰ ਕੇ ਪਹਿਲਾਂ ਸਥਾਨ, ਨੀਤੂ ਕੁਮਾਰੀ (ਚੰਡੀਮੰਦਰ ਕੈਂਟ) […]

ਜ਼ਿਲ੍ਹਾ ਬਰਨਾਲਾ ‘ਚ ਸੇਖਾ ਰੋਡ ‘ਤੇ ਭਾਰੀ ਮਾਤਰਾ ‘ਚ ਫੜਿਆ ਨਕਲੀ ਦੇਸੀ ਘਿਉ

ਬਰਨਾਲਾ – ਸਥਾਨਕ ਜ਼ਿਲ੍ਹਾ ਬਰਨਾਲਾ ਦੇ ਸੇਖਾ ਰੋਡ ਗਲੀ ਨੰ 4 ਵਿੱਚ ਇਕ ਗੋਦਾਮ ਚ ਰੱਖੇ ਗਏ ਨਕਲੀ ਦੇਸੀ ਘਿਓ ਦੇ ਵੱਡੇ ਭੰਡਾਰ ਨੂੰ ਸਿਹਤ ਵਿਭਾਗ ਅਤੇ ਤਹਿਸੀਲਦਾਰ ਹਰਬੰਸ ਸਿੰਘ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਦੇਸੀ ਕਿਉਂ ਵੇਚਣ ਵਾਲੇ ਮਾਲਕ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕਾਫੀ ਦੇਰ ਤੱਕ ਉਡੀਕ ਕਰਦਾ […]