ਭਾਜਪਾ ਦੀਆਂ ਚਾਲਾਂ ਨੂੰ ਪੂਰਾ ਦੇਸ਼ ਦੇਖ ਰਿਹਾ ਹੈ : ਉਧਵ ਠਾਕਰੇ
ਮੁੰਬਈ – ਮਹਾਰਾਸ਼ਟਰ ਵਿੱਚ ਰਾਤੋਂ ਰਾਤ ਬਦਲੇ ਸਿਆਸੀ ਸਮੀਕਰਨਾ ਦੇ ਦੌਰਾਨ ਭਾਜਪਾ ਵਲੋਂ ਸਰਕਾਰ ਬਣਾਏ ਜਾਣ ਤੋਂ ਬਾਅਦ ਸ਼ਿਵਸੈਨਾ ਦੇ ਮੁਖੀ ਸ੍ਰੀ ਉੱਧਵ ਠਾਕਰੇ ਅਤੇ ਐਨ ਸੀ ਪੀ ਦੇ ਸੁਪਰੀਮੋ ਸ੍ਰੀ ਸ਼ਰਦ ਪਵਾਰ ਨੇ ਅੱਜ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਭਾਜਪਾ ਨੇ ਧੋਖੇ ਨਾਲ ਸਰਕਾਰ ਬਣਾਈ ਹੈ ਅਤੇ ਇਹ ਛੇਤੀ ਡਿੱਗ ਜਾਵੇਗੀ| ਉਹਨਾਂ […]




