ਬੀਨੂੰ ਢਿੱਲਂ ਆਰੀਅਨਜ਼ ਦੇ 13ਵੇਂ ਸੱਭਿਆਚਾਰਿਕ ਪ੍ਰੋਗਰਾਮ ਵਿੱਚ ਛਾਏ
ਮੋਹਾਲੀ – ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂੰ ਢਿੱਲੋ, ਅਦਾਕਾਰਾ ਸਰਗੁਣ ਮਹਿਤਾ, ਪੰਜਾਬੀ ਗਾਇਕਾ ਅਫਸਾਨਾ ਖਾਨ, ਨਵਜੀਤ ਨੇ ਕਸ਼ਮੀਰੀ ਕਲਾਕਾਰ ਬਾਬਰ ਮੁਦਾਸਿਰ ਨਾਲ ਮਿਲ ਕੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਰਾਜਪੁਰਾ, ਨੇੜੇ ਚੰਡੀਗੜ ਵਿਖੇ ਆਯੋਜਿਤ 13ਵੇਂ ਸੱਭਿਆਚਾਰਿਕ ਪ੍ਰੋਗਰਾਮ ” ਰਜਨੀ” ਵਿੱਚ 5000 ਤੋ ਵੱਧ ਨੌਜਵਾਨਾਂ ਦਾ ਮੰਨੋਰੰਜਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਰਾਜਪੁਰਾ ਦੇ ਐਸਡੀਐਮ, ਸ਼੍ਰੀ ਸ਼ਿਵ ਕੁਮਾਰ; ਜਿਲਾਂ […]




