June 21, 2026

ਪਹਿਲਾ ਟੈਸਟ ਬੰਗਲਾਦੇਸ਼ ਖ਼ਿਲਾਫ਼ ਭਾਰਤ ਦਾ ਪੱਲੜਾ ਭਾਰੀ

ਇੰਦੌਰ – ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਦਾ ਪੱਲੜਾ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਖ਼ਿਲਾਫ਼ ਭਾਰੂ ਰਹੇਗਾ। ਲਾਲ ਗੇਂਦ ਨਾਲ ਮੈਚ ਖੇਡਣ ਤੋਂ ਪਹਿਲਾਂ ਹੀ ਚਰਚਾ ‘ਗੁਲਾਬੀ ਗੇਂਦ’ ਨੇ ਛੇੜੀ ਹੋਈ ਹੈ। ਇਤਿਹਾਸਕ ਦਿਨ-ਰਾਤ ਟੈਸਟ ਬਾਰੇ ਇੱਥੇ ਲਗਾਤਾਰ ਚਰਚਾ ਚੱਲ ਰਹੀ ਹੈ, ਜੋ ਗੁਲਾਬੀ ਗੇਂਦ ਨਾਲ ਕੋਲਕੱਤਾ ਵਿੱਚ ਖੇਡਿਆ […]

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ‘ਚ ਇੱਕ ਹੋਰ ਐਵਾਰਡ

ਰੂਪਨਗਰ – ਰੂਪਨਗਰ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ਵਿੱਚ ਅੱਜ ਇੱਕ ਹੋਰ ਐਵਾਰਡ ਜੁੜ ਗਿਆ ।ਰਨਰ ਅਵਤਾਰ ਸਿੰਘ ਪਾਰਟੀਆਂ ਨੂੰ ਇਹ ਐਵਾਰਡ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਦਿੱਤਾ ਗਿਆ । ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਇਆ […]

ਯਾਮੀ ਗੌਤਮ ਨੇ ਟਿਕ ਟੌਕ ਨਾਲ ਸਾਂਝ ਪਾਈ

ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘ਬਾਲਾ’ ’ਚ ਟਿਕ ਟੌਕ ਸਟਾਰ ਦਾ ਕਿਰਦਾਰ ਨਿਭਾ ਕੇ ਵਾਹ-ਵਾਹੀ ਖੱਟਣ ਵਾਲੀ ਅਦਾਕਾਰਾ ਯਾਮੀ ਗੌਤਮ ਨਾਲ ਇਸ ਸੋਸ਼ਲ ਮੀਡੀਆ ਵੀਡੀਓ ਐਪਲੀਕੇਸ਼ਨ ਨੇ ਸਾਂਝ ਪਾਈ ਹੈ। ਯਾਮੀ ਹੁਣ ਟਿਕ ਟੌਕ ’ਤੇ ਮਸ਼ਹੂਰ ਹੋਏ ਕੁਝ ਲੋਕਾਂ ਨਾਲ ਵੀਡੀਓ ਬਣਾਏਗੀ। ਜ਼ਿਕਰਯੋਗ ਹੈ ਕਿ ਇਸ ਐਪ ਰਾਹੀਂ ਲੋਕ ਕੁਝ ਸਕਿੰਟ ਦੀ ਵੀਡੀਓ (ਕਾਮੇਡੀ […]