April 27, 2026

ਗੁਲਾਬੀ ਗੇਂਦ ਨੂੰ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ : ਰਹਾਨੇ

ਭਾਰਤੀ ਉਪ-ਕਪਤਾਨ ਅਜਿੰਕਯ ਰਹਾਨੇ ਨੇ ਮੰਗਲਵਾਰ ਮੰਨਿਆ ਕਿ ਗੁਲਾਬੀ ਗੇਂਦ ਨਾਲ ਮੁਕਾਬਲਾ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਹੋਵੇਗਾ ਤੇ ਬੱਲੇਬਾਜ਼ਾਂ ਨੂੰ ਲਾਲ ਗੇਂਦ ਦੀ ਤੁਲਨਾ ਵਿਚ ਇਸ ਨੂੰ ਸਰੀਰ ਦੇ ਥੋੜ੍ਹਾ ਨੇੜਿਓਂ ਤੇ ਥੋੜ੍ਹਾ ਰੁਕ ਕੇ ਖੇਡਣਾ ਪਵੇਗਾ। ਬੰਗਲਾਦੇਸ਼ ਵਿਰੁੱਧ 22 ਨਵੰਬਰ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਡੇਅ-ਨਾਈਟ ਟੈਸਟ ਦੀਆਂ ਤਿਆਰੀਆਂ ਲਈ ਟੈਸਟ ਮਾਹਿਰ ਚੇਤੇਸ਼ਵਰ […]

ਕਰਨਾਟਕ ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਕਰਨਾਟਕ ‘ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ ਡੀ ਐੱਸ) ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ 17 ਅਯੋਗ ਵਿਧਾਇਕ ਚੋਣ ਲੜ ਸਕਦੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਯੋਗਤਾ ਅਨਿਸ਼ਚਿਤ ਸਮੇਂ ਤੱਕ ਨਹੀਂ ਹੋ ਸਕਦੀ ਹੈ। ਹਾਲਾਂਕਿ ਕੋਰਟ ਨੇ ਸਪੀਕਰ […]

ਪਾਕਿ ਚ ਗੋਲੀਬਾਰੀ ਦੀ ਘਟਨਾ 3 ਲੋਕਾਂ ਦੀ ਮੌਤ’

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਕਿਸੇ ਮਾਮੂਲੀ ਗੱਲ ‘ਤੇ ਹੋਏ ਵਿਵਾਦ ਵਿਚ ਦੋ ਸਮੂਹਾਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਨੂੰ ਸੂਬੇ ਦੇ ਕੋਹਾਟ ਜ਼ਿਲੇ ਦੇ ਜੰਗਲ ਖੇਡ ਇਲਾਕੇ ਵਿਚ ਵਾਪਰੀ। ਪੁਲਸ ਨੇ ਦੱਸਿਆ ਕਿ ਮਾਰੇ ਗਏ ਲੋਕ ਅਤੇ ਸ਼ੱਕੀ ਹਮਲਵਾਰ ਦੋਸਤ ਸਨ, ਜਿਨ੍ਹਾਂ ਨੇ […]