ਸੁਲਤਾਨਪੁਰ ਲੋਧੀ ਵਿੱਚ 24*7 ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕਾਮ ਨੇ ਗਲੀਆਂ-ਸੜਕਾਂ ‘ਚ ਵਿਛਾਇਆ ਕੇਬਲ ਨੈੱਟਵਰਕ ਦਾ ਜਾਲ
550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਨੂੰ ਚਾਰ ਚੰਨ ਲਾਉਣ ਲਈ ਸ਼ਹਿਰ ਵਿੱਚ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਲਈ 11 ਕੇਵੀ ਬਿਜਲੀ ਫੀਡਰ ਵੀ ਕੀਤਾ ਸਥਾਪਿਤ ਸੁਲਤਾਨਪੁਰ ਲੋਧੀ (ਕਪੂਰਥਲਾ) – 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਜਗਮਗ ਕਰ ਰਹੇ ਸ਼ਹਿਰ ਦੀਆਂ ਖੁਸ਼ੀਆਂ ਵਿੱਚ ਇਜ਼ਾਫਾ ਕਰਨ ‘ਚ 24 ਘੰਟੇ ਨਿਰਵਿਘਨ […]




