ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਕੀਤਾ ਬਿਰਧ ਘਰ ਅਤੇ ਅੰਗਹੀਣ ਸੰਸਥਾ ਦਾ ਦੌਰਾ
ਮੋਹਾਲੀ – ਮਾਨਵਵਾਦੀ ਸਮਾਜ ਨੂੰ ਵਿਕਸਤ ਕਰਨ ਦੇ ਨਮੂਨੇ ਵਜੋਂ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਜੀਐਨਐਮ ਅਤੇ ਏਐਨਐਮ ਵਿਦਿਆਰਥੀਆਂ ਨੇ ਪਟਿਆਲਾ ਦੇ ਬਿਰਧ ਘਰ ਅਤੇ ਅੰਗਹੀਣ ਭਲਾਈ ਸੰਸਥਾਂ ਦਾ ਦੌਰਾ ਕੀਤਾ।ਪ੍ਰਿੰਸੀਪਲ ਰੇਨੂੰ ਸਿੰਗਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਵੱਖ-ਵੱਖ ਵਿਭਾਗਾਂ ਨਾਲ ਰੁਚਿਤ ਕਰਵਾਉਂਦੇ ਹੋਏ, ਵਿਸ਼ੇਸ਼ ਬੱਚਿਆਂ ਦੇ ਲਈ ਅਪਣਾਏ ਜਾ ਰਹੇ ਸਿੱਖਿਅਕ […]




