ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ
ਫਿਲਮ ‘ਗੌਨ ਕੇਸ਼’ ’ਚ ਗੰਜੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਫਿਲਮ ਨੂੰ ‘ਬਾਲਾ’ ਤੇ ‘ਉਜੜਾ ਚਮਨ’ ਫਿਲਮਾਂ ਜਿਹੇ ਪ੍ਰੋਡਿਊਸਰ ਮਿਲਦੇ ਤਾਂ ਉਸ ਦੀ ਫਿਲਮ ਵੀ ਦਰਸ਼ਕਾਂ ਵੱਲੋਂ ਵੱਧ ਦੇਖੀ ਜਾਣੀ ਸੀ। ‘ਬਾਲਾ’ ਤੇ ‘ਉਜੜਾ ਚਮਨ’ ਪੁਰਸ਼ਾਂ ਦੇ ਗੰਜੇਪਣ ਦੀ ਸਮੱਸਿਆ ’ਤੇ ਆਧਾਰਤ ਫਿਲਮਾਂ ਹਨ ਜਿਨ੍ਹਾਂ ’ਚ […]




