April 28, 2026

ਮਹਾਰਾਸ਼ਟਰ ਵਿੱਚ ਬੱਸ ਪਲਟਣ ਨਾਲ 5 ਦੀ ਮੌਤ, 30 ਜ਼ਖਮੀ

ਮੁੰਬਈ – ਮਹਾਰਾਸ਼ਟਰ ਦੇ ਭੋਰ ਘਾਟ ਨੇੜੇ ਸਥਿਤ ਪੁਰਾਣੇ ਪੁਣੇ-ਮੁੰਬਈ ਹਾਈਵੇਅ ਤੇ ਇਕ ਵੱਡਾ ਹਾਦਸਾ ਹੋ ਗਿਆ ਹੈ| ਇੱਥੇ ਬੱਸ ਪਲਟਣ ਨਾਲ 5 ਯਾਤਰੀਆਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ| ਬੱਸ ਡਰਾਈਵਰ ਨੇ ਬੱਸ ਤੋਂ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ| ਜਾਣਕਾਰੀ ਅਨੁਸਾਰ ਬੱਸ 60 ਫੁੱਟ ਡੂੰਘੀ ਖੱਡ […]

ਪੰਜਾਬ ਨੇ ਇੰਸਪੈਕਟਰ ਰਾਜ ਪੂਰੀ ਤਰਾਂ ਖ਼ਤਮ ਕੀਤਾ; ਸਿਰਫ਼ ਢਾਈ ਸਾਲਾਂ ਵਿੱਚ 50 ਹਜ਼ਾਰ ਕਰੋੜ ਦਾ ਨਿਵੇਸ਼ ਕਰਵਾਇਆ: ਮਨਪ੍ਰੀਤ ਬਾਦਲ

ਮੋਦੀ ਸਰਕਾਰ ਨੇ ਮਾਲੀਆ ਵਟਾਂਦਰੇ ਦੇ ਅਨੁਪਾਤ ਨੂੰ ਵਿਗਾੜਿਆ: ਵਿੱਤ ਮੰਤਰੀ ਚੰਡੀਗੜ – ਮੋਦੀ ਸਰਕਾਰ ਵੱਲੋਂ ਮਾਲੀਆ ਵੰਡ ਅਨੁਪਾਤ ਵਿੱਚ ਪੱਖਪਾਤ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜੀ.ਐਸ.ਟੀ. ਵਿੱਚੋਂ ਰਾਜ ਦਾ ਹਿੱਸਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਅਦਾਇਗੀ ਵਿੱਚ ਦੇਰੀ ਕਾਰਨ ਪੰਜਾਬ ਨੂੰ ਵਾਰ ਵਾਰ […]

ਸੂਬੇ ਵਿੱਚ 9 ਨਵੇਂ ਜੱਚਾ-ਬੱਚਾ ਸਿਹਤ ਕੇਂਦਰਾਂ ਦਾ ਕੀਤਾ ਜਾ ਰਿਹੈ ਨਿਰਮਾਣ: ਬਲਬੀਰ ਸਿੰਘ ਸਿੱਧੂ

ਐਚ.ਐਮ.ਆਈ.ਐਸ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸੰਸਥਾਗਤ ਜਣੇਪਿਆਂ ਦਾ ਅੰਕੜਾ 98.3 ਫੀਸਦ ਤੱਕ ਪਹੁੰਚਿਆ ਚੰਡੀਗੜ੍ਹ – ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਚੰਗੇ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿੱਚ 9 ਨਵੇਂ ਐਮ.ਸੀ.ਐਚ(ਜੱਚਾ-ਬੱਚਾ ਸਿਹਤ) ਕੇਂਦਰਾਂ ਦੇ ਨਿਰਮਾਣ ਦਾ ਕੰਮ ਪ੍ਰਕਿਰਿਆ ਅਧੀਨ ਹੈ ਜੋ ਕਿ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ। ਇਹ ਜਾਣਕਾਰੀ […]