April 28, 2026

ਹਾਕੀ ਓਲੰਪਿਕ ਭਾਰਤ ਨੇ ਰੂਸ ਨੂੰ ਹਰਾਇਆ

ਹਾਕੀ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਪੜਾਅ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ ਮੈਚ ’ਚ ਰੂਸ ਨੂੰ 4-2 ਨਾਲ ਹਰਾਇਆ। ਮਨਦੀਪ ਨੇ (24ਵੇਂ ਤੇ 53ਵੇਂ ਮਿੰਟ) ਵਿੱਚ ਦੋ ਮੈਦਾਨੀ ਗੋਲ ਕੀਤੇ ਜਦੋਂ ਕਿ ਹਰਮਨਪ੍ਰੀਤ ਸਿੰਘ (5ਵੇਂ) ਅਤੇ ਐਸਵੀ ਸੁਨੀਲ (48ਵੇਂ) ਮਿੰਟ ’ਚ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਰੂਸ ਨੇ ਤੀਜੇ ਮਿੰਟ ਵਿੱਚ ਗੋਲ ਦਾ […]

ਬੋਪੱਨਾ ਕੁਆਰਟਰ ਫਾਈਨਲ ’ਚ

ਭਾਰਤ ਦੇ ਸਿਖਰਲੇ ਖਿਡਾਰੀ ਰੋਹਨ ਬੋਪੱਨਾ ਨੇ ਆਪਣੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨਾਲ ਮਿਲ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦ ਕਿ ਦਿਵਜ ਸ਼ਰਣ ਦੂਜੇ ਦੌਰ ’ਚ ਹਾਰ ਕੇ ਬਾਹਰ ਹੋ ਗਏ। ਬੋਪੱਨਾ ਅਤੇ ਉਸ ਦੇ ਕੈਨੇਡੀਆਈ ਜੋੜੀਦਾਰ ਨੇ ਮਹਿਜ਼ 59 ਮਿੰਟ ਤਕ ਚੱਲੇ ਦੂਜੇ ਦੌਰ ਦੇ ਮੈਚ ’ਚ ਮੈਨੂਅਲ ਗੋਂਜਾਲੇਜ […]

ਪੈਰਿਸ ਮਾਸਟਰਜ਼ ਟੈਨਿਸ: ਨਡਾਲ ਨੇ ਵਾਵਰਿੰਕਾ ਨੂੰ ਹਰਾਇਆ

ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਨੇ ਕ੍ਰਮਵਾਰ ਸਟਾਨ ਵਾਵਰਿੰਕਾ ਅਤੇ ਕਾਇਲ ਐਡਮੰਡ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਨਡਾਲ ਨੇ ਤਿੰਨ ਵਾਰ ਗ੍ਰੈਂਡਸਲੈਮ ਚੈਂਪੀਅਨ ਵਾਵਰਿੰਕਾ ਨੂੰ 6-4, 6-4 ਨਾਲ ਮਾਤ ਦੇ ਕੇ ਉਸ ਖ਼ਿਲਾਫ਼ ਜਿੱਤ ਦਾ ਰਿਕਾਰਡ 19-3 ਕਰ ਦਿੱਤਾ। ਬਾਰਾਂ ਵਾਰ ਦੇ ਫਰੈਂਚ ਓਪਨ ਜੇਤੂ ਨਡਾਲ ਹੁਣ […]