April 28, 2026

ਪੈਰਿਸ ਮਾਸਟਰਜ਼ ਨੋਵਾਕ ਜੋਕੋਵਿਚ ਤੀਜੇ ਦੌਰ ’ਚ

ਪੈਰਿਸ – ਨੋਵਾਕ ਜੋਕੋਵਿਚ ਨੇ ਬਿਮਾਰ ਹੋਣ ਦੇ ਬਾਵਜੂਦ ਫਰਾਂਸ ਦੇ ਲਕੀ ਲੂਜਰ ਕੋਰੇਨਟਿਨ ਮੋਤੇਤ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਥਾਂ ਬਣਾਈ ਜਦਕਿ ਰਾਫੇਲ ਨਡਾਲ ਨੇ ਐਦਰੀਆਂ ਮਨਾਰਿਨੋ ਨੂੰ ਹਰਾਇਆ। ਸਿਖਰਲਾ ਦਰਜਾ ਹਾਸਲ ਜੋਕੋਵਿਚ ਨੇ ਪਹਿਲੇ ਸੈੱਟ ’ਚ ਦੋ ਸੈੱਟ ਪੁਆਇੰਟ ਬਚਾਉਂਦਿਆਂ ਬੀਤੇ ਦਿਨ ਦੁਨੀਆਂ ਦੇ 97ਵੇਂ ਨੰਬਰ ਦੇ […]

ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲੇ ਮੈਚ ’ਤੇ ਪ੍ਰਦੂਸ਼ਣ ਦੇ ਬੱਦਲ

ਨਵੀਂ ਦਿੱਲੀ – ਕੌਮੀ ਰਾਜਧਾਨੀ ਦੀ ਹਵਾ ਦਾ ਮਿਆਰ ਇਸ ਸਮੇਂ ਗੰਭੀਰ ਪੱਧਰ ’ਤੇ ਹੈ ਪਰ ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬੰਗਲਾਦੇਸ਼ ਖ਼ਿਲਾਫ਼ ਤਿੰਨ ਨਵੰਬਰ ਨੂੰ ਇੱਥੇ ਹੋਣ ਵਾਲੇ ਪਹਿਲੇ ਟੀ-20 ਮੈਚ ਦੌਰਾਨ ਪ੍ਰਦੂਸ਼ਣ ਸਬੰਧੀ ਕੋਈ ਸਮੱਸਿਆ ਹੋਵੇਗੀ। ਦੂਜੇ ਪਾਸੇ ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ […]

ਕਪਤਾਨੀ ਦੇ ਕਾਰਜਕਾਲ ਬਾਰੇ ਨਹੀਂ ਸੋਚਦਾ: ਰੋਹਿਤ

ਨਵੀਂ ਦਿੱਲੀ – ਰੋਹਿਤ ਸ਼ਰਮਾ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਇਹ ਕਪਤਾਨੀ ਨਾਲ ਸਬੰਧਤ ਫ਼ੈਸਲੇ ਸਾਡੇ ਹੱਥ ’ਚ ਨਹੀਂ ਹਨ। ਭਾਵੇਂ ਤੁਸੀਂ ਇੱਕ ਮੈਚ ’ਚ ਕਪਤਾਨ ਹੋਵੋ ਜਾਂ ਫਿਰ ਸੌ ਮੈਚਾਂ ’ਚ, ਇਹ ਮਾਣ ਵਾਲੀ ਗੱਲ ਹੈ।’ ਉਨ੍ਹਾਂ ਕਿਹਾ, ‘ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਦੇਸ਼ ਲਈ ਖੇਡਣ ਦੀ ਗੱਲ ਸਭ ਤੋਂ ਅਹਿਮ […]